• Monday, 12 October 2026
Advertisement Advertisement
ਪੰਜਾਬ ਚ ਹਿੰਸਕ ਹੁੰਦੇ ਜਾਂ ਰਹੇ ਹਨ ਨੋਜਵਾਨ ਤੇ ਲੋਕ ਇਕ ਦੀ ਮੌਤ ਪੜ੍ਹੋ ਪੂਰੀ ਖਬਰ

12 Oct 2026

ਪੰਜਾਬ ਚ ਹਿੰਸਕ ਹੁੰਦੇ ਜਾਂ ਰਹੇ ਹਨ ਨੋਜਵਾਨ ਤੇ ਲੋਕ ਇਕ ਦੀ ਮੌਤ ਪੜ੍ਹੋ ਪੂਰੀ ਖਬਰ

ਪੰਜਾਬ ਚ ਹਿੰਸਕ ਹੁੰਦੇ ਜਾਂ ਰਹੇ ਹਨ ਨੋਜਵਾਨ ਤੇ ਲੋਕ ਇਕ ਦੀ ਮੌਤ ਪੜ੍ਹੋ ਪੂਰੀ ਖਬਰ

  ਫਾਜ਼ਿਲਕਾ, ਲੋਕ ਬਾਣੀ -- ਪੰਜਾਬ ਚ ਨੋਜਵਾਨ ਤੇ ਲੋਕ ਹਿੰਸਕ ਹੁੰਦੇ ਜਾਂ ਰਹੇ ਹਨ ਤੇ ਸਬਰ ਤੇ ਸੰਤੋਖ ਖਤਮ ਹੁੰਦਾ ਜਾ ਰਿਹਾ ਹੈ ਨੋਜਵਾਨ ਤੇ ਲੋਕਾਂ ਚ ਇਸ ਦੇ ਨਤੀਜੇ ਵਜੋਂ ਰੋਜ਼ਾਨਾ ਨਵੇਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਕਤਲ ਹੋ ਰਹੇ ਹਨ ਨਵਾ ਮਾਮਲਾ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਮਹਿਜ਼ 10 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ 26 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੋਮੋਜ਼ ਦੀ ਰੇਹੜੀ 'ਤੇ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਅਤੇ ਇਸ ਦੌਰਾਨ ਨੌਜਵਾਨ ਦੇ ਸੀਨੇ ਵਿਚ ਚਾਕੂ ਮਾਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Published on: 12 Oct 2026

Amandeep Mehra
📣 Share this post

Latest News