• Saturday, 3 October 2026
Advertisement Advertisement
ਪੰਜਾਬ ਵਿੱਚ ਇਕ ਹੋਰ ਸ਼ੋਸ਼ਲ ਮੀਡੀਆ ਕਲਾਕਾਰ ਦੀ ਗੋਲੀਆਂ ਮਾਰ ਕਰ ਦਿੱਤੀ ਗਈ ਹੱਤਿਆ

03 Oct 2026

ਪੰਜਾਬ ਵਿੱਚ ਇਕ ਹੋਰ ਸ਼ੋਸ਼ਲ ਮੀਡੀਆ ਕਲਾਕਾਰ ਦੀ ਗੋਲੀਆਂ ਮਾਰ ਕਰ ਦਿੱਤੀ ਗਈ ਹੱਤਿਆ

ਪੰਜਾਬ ਵਿੱਚ ਇਕ ਹੋਰ ਸ਼ੋਸ਼ਲ ਮੀਡੀਆ ਕਲਾਕਾਰ ਦੀ ਗੋਲੀਆਂ ਮਾਰ ਕਰ ਦਿੱਤੀ ਗਈ ਹੱਤਿਆ

 ਅਮ੍ਰਿਤਸਰ, ਲੋਕ ਬਾਣੀ -- ਪੰਜਾਬ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਇਕ ਹੋਰ ਸ਼ੋਸ਼ਲ ਮੀਡੀਆ ਕਲਾਕਾਰ ਦੇ ਗੋਲੀਆਂ ਮਾਰੀਆਂ ਗਈਆਂ ਮਾਮਲਾ ਪੰਜਾਬ ਵਿੱਚ ਸੋਸ਼ਲ ਮੀਡੀਆ ਸਨਸਨੀ ਫੈਲਾਉਣ ਵਾਲੇ ਮੈਡ ਸੰਧੂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਪੰਜਾਬ ਦੇ ਅੰਮ੍ਰਿਤਸਰ ਵਿੱਚ, ਮੇਕਅਪ ਆਰਟਿਸਟ ਮੈਡ ਸੰਧੂ, ਜਿਸਨੂੰ ਸੋਸ਼ਲ ਮੀਡੀਆ 'ਤੇ ਐਕਟਿਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਰੋਕ ਕੇ ਗੋਲੀ ਮਾਰ ਦਿੱਤੀ ਗਈ। ਉਸਦਾ ਅਸਲੀ ਨਾਮ, ਮਧੂ ਸੂਦਨ, ਹਾਲ ਹੀ ਵਿੱਚ ਕਿਸੇ ਨਾਲ ਸੋਸ਼ਲ ਮੀਡੀਆ 'ਤੇ ਝਗੜਾ ਹੋਇਆ ਸੀ। ਉਸਨੂੰ ਦੋ ਵਾਰ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਮੈਡ ਸੰਧੂ ਦੀ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।

Published on: 03 Oct 2026

Amandeep Mehra
📣 Share this post

Latest News