ਜਲੰਧਰ ਚ ਪਟਵਾਰੀ ਦੇ ਕਰਿੰਦਿਆਂ ਦੀ ਖੈਰ ਨਹੀਂ ਇਕ ਕਾਬੂ।
ਜਲੰਧਰ, ਲੋਕ ਬਾਣੀ -- ਜਲੰਧਰ ਚ ਭ੍ਰਿਸ਼ਟਾਚਾਰ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਨੇ ਕਾਬੂ ਕਰ ਲਿਆ ਹੈ ਸੂਤਰਾਂ ਤੋਂ ਖਬਰ ਆ ਰਹੀ ਹੈ ਕੀ ਜਲੰਧਰ ਤਹਿਸੀਲ ਚ ਪਟਵਾਰੀਆਂ ਦੇ ਕਰਿੰਦਿਆਂ ਦੇ ਭਰਮਾਰ ਹੈ ਤੇ ਕਰਿੰਦੇ ਬਗੈਰ ਕਿਸੇ ਡਰ ਭੋਅ ਦੇ ਖੁਲੇਆਮ ਸਰਕਾਰੀ ਰਿਕਾਰਡ ਨਾਲ ਨਜ਼ਰ ਆਉਣ ਦੀ ਖਬਰ ਰੋਜ਼ਾਨਾ ਲੋਕ ਬਾਣੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਅੱਜ ਦਿਨ ਦਿਹਾੜੇ ਕਰਿੰਦੇ ਨੂੰ ਕਾਬੂ ਕਰਨ ਦੀ ਖਬਰ ਆ ਰਹੀ ਹੈ ਕੀ ਇਸ ਕਾਰਵਾਈ ਤੋ ਬਾਅਦ ਇੰਨਾ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਲੋਕਾਂ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ
