• Tuesday, 20 October 2026
Advertisement Advertisement
ਇਸ ਥਾਣੇ ਦਾ ਐਸਐਚੳ ਗ੍ਰਿਫਤਾਰ ਪੜ੍ਹੋ ਪੂਰੀ ਖਬਰ

20 Oct 2026

ਇਸ ਥਾਣੇ ਦਾ ਐਸਐਚੳ ਗ੍ਰਿਫਤਾਰ ਪੜ੍ਹੋ ਪੂਰੀ ਖਬਰ

ਇਸ ਥਾਣੇ ਦਾ ਐਸਐਚੳ ਗ੍ਰਿਫਤਾਰ ਪੜ੍ਹੋ ਪੂਰੀ ਖਬਰ

 ਪਠਾਨਕੋਟ, ਯਸ਼ ਪਾਲ -- ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਦੇ ਸੁਜਾਨਪੁਰ ਤੋ ਆ ਰਹੀ ਹੈ ਜਿਥੇ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਥਾਣੇ ਦੇ ਐੱਸਐੱਚਓ ਨੂੰ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਹੋਟਲ ਮਾਲਕ ਦੇ ਦੋਸ਼ਾਂ ਅਨੁਸਾਰ, ਥਾਣਾ ਮੁਖੀ ਉਸ ਨੂੰ ਇੱਕ ਮਾਮਲੇ ਵਿੱਚ ਝੂਠਾ ਫਸਾਉਣ ਅਤੇ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹਲਚਲ ਪੈਦਾ ਹੋ ਗਈ ਹੈ।

Published on: 20 Oct 2026

Amandeep Mehra
📣 Share this post

Latest News