• Thursday, 14 May 2026
Advertisement Advertisement
ਕਲਾਕਾਰ ਵਿਧਾਇਕ ਨੇ ਕੀਤੀ ਸੁਰਖਿਆ ਵਾਪਸ ਪੜ੍ਹੋ ਪੂਰਾ ਮਾਮਲਾ

14 May 2026

ਕਲਾਕਾਰ ਵਿਧਾਇਕ ਨੇ ਕੀਤੀ ਸੁਰਖਿਆ ਵਾਪਸ ਪੜ੍ਹੋ ਪੂਰਾ ਮਾਮਲਾ

ਜਲੰਧਰ, ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਲਗਭਗ ਡੇਢ ਸਾਲ ਬਾਅਦ, ਸਰਕਾਰ ਨੇ ਵਿਧਾਇਕ ਰਮਨ ਅਰੋੜਾ ਨੂੰ ਗੰਨਮੈਨ ਦੇ ਕੇ ਸੁਰੱਖਿਆ ਪ੍ਰਦਾਨ ਕੀਤੀ ਸੀ ਪਰ ਰਮਨ ਅਰੋੜਾ ਨੇ ਆਪਣੇ ਫੇਸਬੁੱਕ 'ਤੇ ਪੋਸਟ ਕਰਕੇ ਸੁਰੱਖਿਆ ਵਾਪਸ ਕਰਨ ਦਾ ਐਲਾਨ ਕੀਤਾ ਹੈ। ਰਮਨ ਅਰੋੜਾ ਨੇ ਕਿਹਾ ਕਿ ਮੈਂ ਪੁਲਿਸ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਜੋ ਭਗਵਾਨ ਬਾਲਾਜੀ ਦੇ ਧਾਰਮਿਕ ਪ੍ਰੋਗਰਾਮ ਨੂੰ ਹੋਣ ਨਹੀਂ ਦੇ ਰਹੀ ਹੈ। ਰਮਨ ਅਰੋੜਾ ਦੀ ਪੋਸਟ ਤੋਂ ਬਾਅਦ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ। ਰਮਨ ਅਰੋੜਾ ਨੇ ਕਿਹਾ ਕਿ ਉਹ ਹਰ ਸਾਲ ਭਗਵਾਨ ਬਾਲਾਜੀ ਦਾ ਪ੍ਰੋਗਰਾਮ ਆਯੋਜਿਤ ਕਰਦੇ ਹਨ ਪਰ ਇਸ ਵਾਰ ਦੁਸ਼ਮਣੀ ਕਾਰਨ ਉਨ੍ਹਾਂ ਦਾ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾ ਰਿਹਾ ਹੈ।

Published on: 14 May 2026

Amandeep Mehra
📣 Share this post

Latest News