• Friday, 4 September 2026
Advertisement Advertisement
7 ਸਤੰਬਰ ਨੂੰ  ਈ.ਡੀ ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਬੁਲਾਇਆ

02 Sep 2026

7 ਸਤੰਬਰ ਨੂੰ  ਈ.ਡੀ ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਬੁਲਾਇਆ

7 ਸਤੰਬਰ ਨੂੰ  ਈ.ਡੀ ਨੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਬੁਲਾਇਆ 
..ਜਲੰਧਰ  , ਲੋਕ ਬਾਣੀ -- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 7 ਸਤੰਬਰ ਲਈ ਨਵਾਂ ਸੰਮਨ ਜਾਰੀ ਕੀਤਾ ਹੈ। ਦਰਅਸਲ, ਉਨ੍ਹਾਂ ਨੂੰ ਜਾਂਚ ਏਜੰਸੀ ਦੇ ਜ਼ੋਨਲ ਦਫ਼ਤਰ ਵਿਚ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋ ਸਕੇ ਸਨ। ਉਨ੍ਹਾਂ ਨੇ ਏਜੰਸੀ ਵੱਲੋਂ ਮੰਗੇ ਗਏ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਅਤੇ ਤਿਆਰ ਕਰਨ ਲਈ ਸਮਾਂ ਵਧਾਉਣ ਦੀ ਮੋਹਲਤ ਮੰਗੀ ਸੀ।ਮੁਹਾਲੀ ਦੇ ਰੀਅਲ ਅਸਟੇਟ ਮਾਮਲੇ ਨਾਲ ਜੁੜੀ ਹੈ ਜਾਂਚ, ਜ਼ਮੀਨ ਦੀ ਵਰਤੋਂ ਬਦਲਣ ਵਿੱਚ ਹੋਏ ਘਪਲੇ ਦਾ ਹੈ ਮਾਮਲਾ

Published on: 02 Sep 2026

Amandeep Mehra
📣 Share this post

Latest News