• Wednesday, 18 February 2026
Advertisement Advertisement
ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਪ੍ਰਸਿੱਧ ਪ੍ਰਮੋਟਰ ਤੇ ਐਨਆਰਆਈ ਸ਼੍ਰੀ ਹਰਮੇਸ਼ ਉਆਣ ਤੇ ਮਨਜਿੰਦਰ ਕੌਰ ਉਆਣ ਦਾ ਕੀਤਾ ਵਿਸ਼ੇਸ਼ ਸਨਮਾਨ

18 Feb 2026 | 12 Views

ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਪ੍ਰਸਿੱਧ ਪ੍ਰਮੋਟਰ ਤੇ ਐਨਆਰਆਈ ਸ਼੍ਰੀ ਹਰਮੇਸ਼ ਉਆਣ ਤੇ ਮਨਜਿੰਦਰ ਕੌਰ ਉਆਣ ਦਾ ਕੀਤਾ ਵਿਸ਼ੇਸ਼ ਸਨਮਾਨ

ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਪ੍ਰਸਿੱਧ ਪ੍ਰਮੋਟਰ ਤੇ ਐਨਆਰਆਈ ਸ਼੍ਰੀ ਹਰਮੇਸ਼ ਉਆਣ ਤੇ ਮਨਜਿੰਦਰ ਕੌਰ ਉਆਣ ਦਾ ਕੀਤਾ ਵਿਸ਼ੇਸ਼ ਸਨਮਾਨ 

 

ਲਸਾੜਾ/ਉੜਾਪੜ, ਲੋਕ ਬਾਣੀ--,,ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਪ੍ਰਸਿੱਧ ਪ੍ਰਮੋਟਰ ਤੇ ਐਨਆਰਆਈ ਸ਼੍ਰੀ ਹਰਮੇਸ਼ ਉਆਣ ਤੇ ਉਨਾ ਦੀ ਧਰਮਪਤਨੀ ਮਨਜਿੰਦਰ ਕੌਰ ਉਆਣ ਦਾ ਦਫਤਰ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸੰਸਥਾ ਦੇ ਪ੍ਰਧਾਨ ਤੇ ਗੋਲਡ ਮੈਡਲਿਸਟ ਗਾਇਕ ਰਾਜ ਦਦਰਾਲ ਨੇ ਦੱਸਿਆ ਕਿ ਪ੍ਰਸਿੱਧ ਪ੍ਰਮੋਟਰ ਤੇ ਐਨਆਰਆਈ ਸ਼੍ਰੀ ਹਰਮੇਸ਼ ਉਆਣ ਤੇ ਮਨਜਿੰਦਰ ਕੌਰ ਉਆਣ ਜਿਨਾਂ ਨੇ ਵਿਦੇਸ਼ ਵਿਚ ਰਹਿੰਦਆ  ਹੋਏ ਵੀ ਆਪਣੇ ਗੁਰੂ ਸਾਹਿਬਾਨ ਤੇ ਸੰਤ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ ਤੇ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੈ ਕਿ ਜੋ ਵੀ ਸਾਡੇ ਰਹਿਬਰਾਂ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਦਾ ਭਾਵੇ ਗੀਤਕਾਰ, ਗਾਇਕ ਹੋਣ। ਅਸੀਂ ਉਸ ਸ਼ਖਸੀਅਤ ਦਾ ਮਾਣ ਸਨਮਾਨ ਕਰਨਾ ਆਪਣਾ ਫਰਜ ਸਮਝਦੇ ਹਾਂ ਤੇ ਸਾਡੀ ਸੰਸਥਾ ਦਾ ਇਹ ਉਪਰਾਲਾ ਚੱਲਦਾ ਰਹੇਗਾ ਇਸ ਮੌਕੇ ਇਸ ਮਾਣ ਸਨਮਾਨ ਲਈ ਐਨਆਰਆਈ ਪ੍ਰਮੋਟਰ ਹਰਮੇਸ਼ ਓਆਣ ਦੇ ਸੰਸਥਾ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਜਿਨਾਂ ਨੇ ਮੈਨੂੰ ਇਸ ਦੇ ਯੋਗ ਸਮਝਿਆ ਇਸ ਮੌਕੇ ਗਾਇਕ ਨਿੰਰਮਲ ਨਿੰਮਾ,ਗਾਇਕ ਹਰਦੀਪ ਦੀਪਾ,ਗਾਇਕ ਦਵਿੰਦਰ ਰੂਹੀ,ਹਰਦੀਪ ਬੱਲ ਜੀ,ਕ੍ਰਿਸ਼ਨ ਹੀਓ,ਲੱਕੀ ਮਹਿਰਾ,ਲੱਖਾ ਭੱਰੋਮਜਾਰਾ ਜੀ,ਮਨਜੀਤ ਧੀਰ ,ਲਵਪ੍ਰੀਤ ਧੀਰ ਆਦਿ ਹਾਜ਼ਰ ਸਨ 

Categories: Entertainment Technology Education Lifestyle World Punjab

Tags: Breaking Exclusive Featured Opinion Interview Update Analysis Local International Trending

Published on: 18 Feb 2026

Amandeep Mehra
Mobile N/A
📣 Share this post

Latest News