• Wednesday, 18 February 2026
Advertisement Advertisement
ਜਲੰਧਰ ‘ਚ ਕਾਨੂੰਗੋ ਦੇ ਭਰਾ ਨੇ ਲਈ 20,000 ਰੁਪਏ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ

18 Feb 2026 | 5 Views

ਜਲੰਧਰ ‘ਚ ਕਾਨੂੰਗੋ ਦੇ ਭਰਾ ਨੇ ਲਈ 20,000 ਰੁਪਏ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ

ਜਲੰਧਰ/ਲੋਕ ਬਾਣੀ 

ਜਲੰਧਰ ਦੇ ਮਹਿਤਪੁਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਸਬ-ਤਹਿਸੀਲ ਮਹਿਤਪੁਰ ਵਿਖੇ ਤਾਇਨਾਤ ਕਾਨੂੰਗੋ ਜਤਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਹ ਕਾਰਵਾਈ ਨਕੋਦਰ ਦੇ ਇੱਕ ਵਸਨੀਕ ਦੀ ਸ਼ਿਕਾਇਤ ’ਤੇ ਕੀਤੀ ਗਈ, ਜਿਸ ਪਾਸੋਂ ਕਾਨੂੰਗੋ ਨੇ ਅਦਾਲਤੀ ਫੈਸਲੇ ਤੋਂ ਬਾਅਦ ਇੱਕ ਘਰ ਦਾ ਕਬਜ਼ਾ ਦਿਵਾਉਣ ਦੇ ਬਦਲੇ ਤਹਿਸੀਲਦਾਰ ਦੇ ਨਾਮ ’ਤੇ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ

Categories: Crime World

Tags: None

Published on: 18 Feb 2026

Amandeep Mehra
Mobile N/A
📣 Share this post

Latest News