ਜਲੰਧਰ, ਲੋਕ ਬਾਣੀ --ਇਸ ਵੇਲ਼ੇ ਦੀ ਵੱਡੀ ਖਬਰ ਜਲੰਧਰ ਤੋ ਆ ਰਹੀ ਹੈ ਜਿਥੇ ਪੰਜਾਬ ਪੁਲਿਸ ਵਲੋਂ ਮੁਕੱਦਮਾ ਨੰਬਰ 11 ਮਿਤੀ 10/02/2026 ਨੂੰ ਥਾਣਾ ਸਦਰ ਫਗਵਾੜਾ ਵਿਖੇ ਦਰਜ ਕੀਤਾ ਗਿਆ ਸੀ। ਪੁਲੀਸ ਨੇ ਨਿਖਿਲ ਖੰਨਾ, ਨਮਨ ਖੰਨਾ, ਸੰਜੇ ਖੰਨਾ (ਸਾਰੇ ਵਾਸੀ ਦਿਲਬਾਗ ਨਗਰ), ਅਕਸ਼ੈ ਸੋਨੀ ਅਤੇ ਅਕੁਲ ਸੋਨੀ ਸਮੇਤ ਕੁੱਲ 9 ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 323, 341, 506, 295-ਏ, 148 ਅਤੇ 149 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਤੋਂ ਬਾਅਦ ਸ਼ਹਿਰ ਦੀ ਸਿਆਸਤ ਗਰਮਾ ਗਈ ਹੈ
E-Paper
