• Thursday, 10 September 2026
Advertisement Advertisement
ਸ਼ਹਿਰ ਰਹੇਗਾ 9 ਤਰੀਕ ਬੁਧਵਾਰ ਨੂੰ ਬੰਦ ਪੜ੍ਹੋ ਪੂਰਾ ਮਾਮਲਾ

08 Sep 2026

ਸ਼ਹਿਰ ਰਹੇਗਾ 9 ਤਰੀਕ ਬੁਧਵਾਰ ਨੂੰ ਬੰਦ ਪੜ੍ਹੋ ਪੂਰਾ ਮਾਮਲਾ

ਸ਼ਹਿਰ ਰਹੇਗਾ 9 ਤਰੀਕ ਬੁਧਵਾਰ ਨੂੰ ਬੰਦ ਪੜ੍ਹੋ ਪੂਰਾ ਮਾਮਲਾ 

ਲੁਧਿਆਣਾ, ਸੁਖਚੈਨ ਮਹਿਰਾ -- ਲੁਧਿਆਣਾ ਵਿਚ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਰੋਸ ਵਿਚ ਦਲਿਤ ਭਾਈਚਾਰੇ ਵਲੋਂ 9 ਸਤੰਬਰ ਨੂੰ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਦੌਰਾਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ, ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਜਾਵੇਗੀ।ਵੱਖ-ਵੱਖ ਜਥੇਬੰਦੀਆਂ ਵਲੋਂ ਮਾਮਲੇ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਹੈ, ਜਿਨ੍ਹਾਂ ਵਲੋਂ ਘਟਨਾ ਤੋਂ ਬਾਅਦ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। 

Published on: 08 Sep 2026

Amandeep Mehra
📣 Share this post

Latest News