• Saturday, 28 February 2026
Advertisement Advertisement
ਪੰਜਾਬ ਦੇ ਹਾਲਾਤ ਬੂਰੇ ਸ਼ਰੇਆਮ ਗੋਲੀਆਂ ਚਲਾ ਦਹਿਸ਼ਤ ਫੈਲਾਉਣ ਵਾਲੇ ਕੋਣ

28 Feb 2026 | 42 Views

ਪੰਜਾਬ ਦੇ ਹਾਲਾਤ ਬੂਰੇ ਸ਼ਰੇਆਮ ਗੋਲੀਆਂ ਚਲਾ ਦਹਿਸ਼ਤ ਫੈਲਾਉਣ ਵਾਲੇ ਕੋਣ

ਪੰਜਾਬ ਦੇ ਹਾਲਾਤ ਬੂਰੇ ਸ਼ਰੇਆਮ ਗੋਲੀਆਂ ਚਲਾ ਦਹਿਸ਼ਤ ਫੈਲਾਉਣ ਵਾਲੇ ਕੋਣ

ਜਲੰਧਰ, ਲੋਕ ਬਾਣੀ -- ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਰੋਜ ਲੁੱਟ ਖੋਹਾਂ, ਕਤਲ ਗੋਲੀਆਂ ਤਾਂ ਆਮ ਗੱਲ ਹੋ ਗਈ ਹੈ ਹਰ ਦਿਨ ਨਵੇਂ ਜ਼ਿਲੇ ਤੋਂ ਖ਼ਬਰਾਂ ਦੀ ਝੜੀ ਲੱਗੀ ਰਹਿੰਦੀ ਹੈ ਮੀਡੀਆ ਦਾ ਕੇਂਦਰ ਮੰਨੇ ਜਾਂਦੇ ਜਲੰਧਰ ਸ਼ਹਿਰ ਵਿੱਚ 24 ਘੰਟਿਆਂ ਵਿੱਚ ਹੀ ਦੂਜ਼ਾ ਮਾਮਲਾ ਮੋਤਾਂ ਸਿੰਘ ਨਗਰ ਦੇ ਡਾਕਟਰ ਦੇ  ਬਾਹਰ ਸ਼ਰੇਆਮ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਸਾਹਮਣੇ ਆਇਆ ਹੈ ਪਹਿਲਾਂ ਸੰਤੋਖ ਪੁਰਾ ਦੇ ਡਾਕਟਰ ਦੇ ਘਰ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਜੋ ਅਜੇ ਤੱਕ ਤਫਤੀਸ਼ ਪੂਰੀ ਨਹੀਂ ਹੋਈ ਤਾਂ ਸ਼ਹਿਰ ਚ ਇਕ ਹੋਰ ਡਾਕਟਰ  ਦੇ ਬਾਹਰ ਨਵੀਂ ਵਾਰਦਾਤ ਆਖਰ ਪੁਲਿਸ ਦਾ ਡਰ ਭੋਅ ਕਿਥੇ ਗੁਆਚ ਗਿਆ ਹੈ ਇੰਨਾ ਸ਼ਰਾਰਤੀ ਅਨਸਰਾਂ ਚੋ ਆਖਰ ਕੋਣ ਤੇ ਕਿਉਂ ਹੋ ਰਿਹਾ ਸਭ ਇਸਦਾ ਜਵਾਬ ਲੋਕ ਜਾਨਣਾ ਚਾਹੁੰਦੇ ਹਨ ਪੁਲਿਸ ਸੱਚ ਲਿਆਵੇਗੀ ਸਾਹਮਣੇ ਜਾਂ ਫੇਰ ਕਿਸੇ ਨੋਜਵਾਨ ਨੂੰ ਬੱਲੀ ਦਾ ਬਕਰਾ ਬਣਾ ਐਨਕਾਉਂਟਰ ਕਾਂਡ ਹੋਵੇਗਾ ਜਾਂ ਕਿਸੇ ਗੈਂਗ ਦਾ ਨਾਮ ਜੋੜ ਕੇ ਮਾਮਲਾ ਠੰਡੇ ਬਸਤੇ ਵਿੱਚ ਪੈ ਜਾਵੇਗਾ

Published on: 28 Feb 2026

Amandeep Mehra
📣 Share this post

Latest News