ਜਲੰਧਰ ਦੇ ਇਸ ਏਜੰਟ ਦੇ ਦਫ਼ਤਰ ਬਾਹਰ ਲੱਗਾ ਧਰਨਾ ਹੋਈ ਵੱਡੀ ਠੱਗੀ
ਜਲੰਧਰ, ਲੋਕ ਬਾਣੀ -- ਸਰਕਾਰ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਸਾਰੇ ਦਾਅਵੇ ਉਸ ਵੇਲੇ ਖੋਖਲੇ ਸਿਧ ਹੋਏ ਜਦੋਂ ਜਲੰਧਰ ਏਜੰਟਾਂ ਦਾ ਗੜ੍ਹ ਮੰਨੇ ਜਾਂਦੇ ਸ਼ਹਿਰ ਚ ਜਪਨੂਰ ਟਰੇਵਲ ਦੇ ਮਾਲਕ ਸਤਨਾਮ ਤੇ ਅਸ਼ੋਕ ਨੇ ਕੋਨੇਡਾ ਭੇਜਣ ਦੇ ਨਾਮ ਤੇ 45 ਲੱਖ ਰੁਪਏ ਦੀ ਠੱਗੀ ਕੀਤੀ ਗਈ ਤੇ ਲਾਰੇ ਲੱਪੇ ਲਾ ਕੇ ਲਟਕਾਈ ਰੱਖਿਆ ਅੱਜ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਤੇ ਕਿਸਾਨ ਜਥੇਬੰਦੀ ਨੇ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਧਰਨਾ ਲੱਗਾ ਦਿੱਤਾ ਤੇ ਕਾਰਵਾਈ ਦੀ ਮੰਗ ਕੀਤੀ ਕਦੋ ਤੱਕ ਇੰਨਾ ਭੋਲੇ ਭਾਲੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਲੁੱਟ ਹੋਵੇਗੀ ਇਸਦਾ ਜਵਾਬ ਕੋਣ ਦੇਵੇਗਾ ਪ੍ਰਸ਼ਾਸਨ ਜਾਂ ਸਰਕਾਰਾ
