• Saturday, 21 February 2026
Advertisement Advertisement
ਜਲੰਧਰ ਦੀ ਪੁਲਿਸ ਕਮਿਸ਼ਨਰ ਹਾਜਰ ਹੋ 27 ਨੂੰ ਦਿੱਲੀ ਚ ......

21 Feb 2026 | 6 Views

ਜਲੰਧਰ ਦੀ ਪੁਲਿਸ ਕਮਿਸ਼ਨਰ ਹਾਜਰ ਹੋ 27 ਨੂੰ ਦਿੱਲੀ ਚ ......

ਜਲੰਧਰ ਦੀ ਪੁਲਿਸ ਕਮਿਸ਼ਨਰ ਹਾਜਰ ਹੋ 27 ਨੂੰ ਦਿੱਲੀ ਚ 
ਜਲੰਧਰ,ਲੋਕ ਬਾਣੀ ਦਿੱਲੀ ਵਿਧਾਨ ਸਭਾ ਸਕੱਤਰੇਤ ਨੇ  ਜਲੰਧਰ ਰੇਂਜ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸੰਮਨ ਜਾਰੀ ਕਰਕੇ 27 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਪੇਸ਼ ਹੋਣ ਲਈ ਕਿਹਾ ਹੈ।ਆਤਿਸ਼ੀ ਵੀਡੀਓ ਵਿਵਾਦਜਾਣਕਾਰੀ ਅਨੁਸਾਰ ਵਿਧਾਨ ਸਭਾ ਸਕੱਤਰੇਤ ਨੇ ਇਹ ਕਾਰਵਾਈ ਦਿੱਲੀ ਸਾਬਕਾ ਸੀਐਮ ਆਤਿਸ਼ੀ ਦੀਆਂ ਕਥਿਤ ਟਿੱਪਣੀਆਂ ਨਾਲ ਸਬੰਧਤ ਵਾਇਰਲ ਹੋਈ ਵੀਡੀਓ ਅਤੇ ਉਸ ਖ਼ਿਲਾਫ਼ ਜਲੰਧਰ ਵਿੱਚ ਦਰਜ ਐਫਆਈਆਰ ਦੇ ਸੰਦਰਭ ਵਿੱਚ ਕੀਤੀ ਹੈ। ਸਕੱਤਰੇਤ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਕੇਸ ਕਿਨ੍ਹਾਂ ਹਾਲਾਤਾਂ ਵਿੱਚ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੀ ਮੌਜੂਦਾ ਸਥਿਤੀ ਕੀ ਹੈ।

Categories: Politics Crime Punjab

Tags: Breaking Exclusive Featured

Published on: 21 Feb 2026

Amandeep Mehra
Mobile N/A
📣 Share this post

Latest News