• Saturday, 21 February 2026
Advertisement Advertisement
ਜਲੰਧਰ ਚ ਹੁੱਕਾ ਬਾਰ ਮਾਲਕਾਂ ਦੀ ਖੈਰ ਨਹੀਂ ਦੋ ਗ੍ਰਿਫ਼ਤਾਰ

21 Feb 2026 | 43 Views

ਜਲੰਧਰ ਚ ਹੁੱਕਾ ਬਾਰ ਮਾਲਕਾਂ ਦੀ ਖੈਰ ਨਹੀਂ ਦੋ ਗ੍ਰਿਫ਼ਤਾਰ

ਜਲੰਧਰ ਚ ਹੁੱਕਾ ਬਾਰ ਮਾਲਕਾਂ ਦੀ ਖੈਰ ਨਹੀਂ ਦੋ ਗ੍ਰਿਫ਼ਤਾਰ 

ਜਲੰਧਰ, ਲੋਕ ਬਾਣੀ ---

ਇਸ ਵੇਲੇ ਦੀ ਵੱਡੀ ਖਬਰ ਮੀਡੀਆ ਦਾ ਕੇਂਦਰ ਜਲੰਧਰ ਸ਼ਹਿਰ ਤੋ ਆ ਰਹੀ ਹੈ ਜਿਥੇ ਜਲੰਧਰ 'ਚ ਰੈਸਟੋਰੈਂਟ ਦੀ ਆੜ 'ਚ ਚੱਲ ਰਹੇ ਹੁੱਕਾ ਬਾਰ 'ਤੇ ਪੁਲਸ ਦਾ ਛਾਪਾ, ਦੋ ਗ੍ਰਿਫਤਾਰ

ਥਾਣਾ 7 ਦੀ ਪੁਲਿਸ ਨੇ ਜਲੰਧਰ ਦੇ ਅਰਬਨ ਸਟੇਟ ਫੇਜ਼ 2 ਵਿੱਚ ਇੱਕ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਹੁੱਕਾ ਬਾਰ 'ਤੇ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਨੇ ਉਥੋਂ ਹੁੱਕਾ, ਫਲੇਵਰ ਆਦਿ ਬਰਾਮਦ ਕਰਕੇ ਦੋਵਾਂ ਮਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

Categories: Politics Crime Sports Business Entertainment Technology Health Education Lifestyle World Accident Punjab

Tags: Breaking Exclusive Featured Interview Local

Published on: 21 Feb 2026

Amandeep Mehra
Mobile N/A
📣 Share this post

Latest News