ਜਲੰਧਰ ਚ ਚੱਲੀਆਂ ਗੋਲੀਆਂ ਪੜ੍ਹੋ ਪੂਰੀ ਖ਼ਬਰ
ਜਲੰਧਰ, ਵਿਸ਼ਾਲ ਸ਼ੈਲੀ -- ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਬਾਅਦ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੋਇਆ ਪਿਆ ਹੈ ਰੋਜ ਲੁੱਟ ਖੋਹਾਂ ਕਤਲ ਚੌਰੀ ਦੀਆਂ ਵਾਰਦਾਤਾਂ ਆਮ ਹੋ ਗਈਆ ਹਨ ਤਾਜ਼ਾ ਮਾਮਲਾ ਜਲੰਧਰ ਦਾ ਹੈ ਜਿੱਥੇ ਮੁਹੱਲਾ ਸੰਤੋਖ ਪੁਰਾ ਵਿੱਚ ਰਾਤ ਦੇ ਸਮੇਂ ਅਗੀਆਤ ਵਿਅਕਤੀਆਂ ਵਲੋਂ ਡਾ ਯਸ਼ ਦੇ ਘਰ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਤੇ ਫਰਾਰ ਹੋ ਗਏ ਪੂਰੀ ਘਟਨਾ ਕੇਮਰੇ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
