• Saturday, 28 February 2026
Advertisement Advertisement
ਮੀਡੀਆ ਜਗਤ ਨੂੰ ਪਿਆ ਬਹੁਤ ਵੱਡਾ ਘਾਟਾਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦੀ ਹੋਈ ਮੌਤ

28 Feb 2026 | 323 Views

ਮੀਡੀਆ ਜਗਤ ਨੂੰ ਪਿਆ ਬਹੁਤ ਵੱਡਾ ਘਾਟਾਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦੀ ਹੋਈ ਮੌਤ

ਮੀਡੀਆ ਜਗਤ ਨੂੰ ਪਿਆ ਬਹੁਤ ਵੱਡਾ ਘਾਟਾਂ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਦੀ ਹੋਈ ਮੌਤ 

ਜਲੰਧਰ, ਲੋਕ ਬਾਣੀ --ਅੱਜ ਮੀਡੀਆ ਜਗਤ ਨੂੰ ਉਸ ਵੇਲੇ ਕੱਦੇ ਨਾ ਪੂਰਾ ਹੋਣ ਵਾਲਾ ਘਾਟਾਂ ਪੈ ਗਿਆ ਜਦੋਂ ਜਲੰਧਰ ਦੇ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਜੀ ਦੀ ਅਚਾਨਕ ਮੌਤ ਹੋ ਗਈ ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਨ੍ਹਾਂ ਦਾ ਸੰਸਕਾਰ ਕੱਲ੍ਹ ਮਿਤੀ 1.3.26 ਨੂੰ ਜਲੰਧਰ ਚ ਕੀਤਾ ਜਾਵੇਗਾ

Published on: 28 Feb 2026

Amandeep Mehra
📣 Share this post

Latest News