ਆਪ ਨੇ ਪੰਜਾਬ ਚ 2 ਹੋਰ ਉਮੀਦਵਾਰਾ ਦਾ ਕੀਤਾ ਐਲਾਨ

ਆਪ ਨੇ ਪੰਜਾਬ ਚ 2 ਹੋਰ ਉਮੀਦਵਾਰਾ ਦਾ ਕੀਤਾ ਐਲਾਨ

ਜਲੰਧਰ- ਰਾਕੇਸ਼ ਵਰਮਾ – ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਆਮ ਆਦਮੀ ਪਾਰਟੀ ਨੇ ਲੋਕ ਸਭਾ ਉਮੀਦਵਾਰਾਂ ਦੀ ਅੱਜ ਦੂਜੀ ਲਿਸਟ ਜਾਰੀ ਕੀਤੀ ਗਈ । ਇਸ ਵਿੱਚ 2 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਹੁਸ਼ਿਆਰਪੁਰ ਰਿਜ਼ਰਵ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਅਤੇ ਆਨੰਦਪੁਰ ਸਾਹਿਬ ਤੋ ਮਾਲਵਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੀ ਗਈ ।

Share the News

Lok Bani

you can find latest news national sports news business news international news entertainment news and local news