ਜਲੰਧਰ ਚੋ ਹੋਇਆ 5 ਸਾਲ ਦਾ ਬੱਚਾ ਲਾਪਤਾ ਇਲਾਕੇ ਚ ਦਹਿਸ਼ਤ
ਜਲੰਧਰ ,ਰਾਕੇਸ਼ ਵਰਮਾ — ਪੰਜਾਬ ਦੇ ਜਿੱਲ੍ਹਾ ਜਲੰਧਰ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਅੱਜ ਸ਼ਾਮ ਤਕਰੀਬਨ 6 ਵਜੇ ਜਲੰਧਰ ਦੇ ਗੋਰਾਇਆ ਚ ਪੈਂਦੇ ਮੁਹੱਲਾ ਰਾਮਗੜ੍ਹੀਆ ਚੋ ਲਾਪਤਾ ਹੋ ਗਿਆ ਜਿਸ ਨਾਲ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ