ਮਰਾਠਾ ਪ੍ਰਦਰਸ਼ਨਕਾਰੀਆਂ ਨੇ ਬਸ ਨੂੰ ਅੱਗ ਲਗਾ ਦਿੱਤੀ

 

ਮਰਾਠਾ ਪ੍ਰਦਰਸ਼ਨਕਾਰੀਆਂ ਨੇ ਬਸ ਨੂੰ ਅੱਗ ਲਗਾ ਦਿੱਤੀ
ਮਹਾਰਾਸ਼ਟਰ,ਲੋਕਬਾਣੀ — ਮਹਾਰਾਸ਼ਟਰ ਤੋਂ ਵਧੀ ਖ਼ਬਰ ਆ ਰਹੀ ਹੈ ਜਿਥੇ ਮਰਾਠਾ ਪ੍ਰਦਰਸ਼ਨਕਾਰੀਆਂ ਨੇ ਅੰਬੇਡ ਤਾਲੁਕਾ ਦੇ ਤੀਰਥਪੁਰੀ ਸ਼ਹਿਰ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਚੌਕ ‘ਤੇ ਰਾਜ ਟਰਾਂਸਪੋਰਟ ਦੀ ਬੱਸ ਨੂੰ ਅੱਗ ਲਗਾ ਦਿੱਤੀ। ਮਰਾਠਾ ਰਾਖਵਾਂਕਰਨ ਦੇ ਮੁੱਦੇ ‘ਤੇ ਮਰਾਠਾ ਸਮਾਜ ਰਾਜ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਹੈ।

Share the News

Lok Bani

you can find latest news national sports news business news international news entertainment news and local news