ਹੁਣ ਕਿਥੇ ਫੜੀ ਗਈ 5 ਕਰੋੜ ਰੁਪਏ ਦੀ ਹੈਰੋਇਨ…….

ਹੁਣ ਕਿਥੇ ਫੜੀ ਗਈ 5 ਕਰੋੜ ਰੁਪਏ ਦੀ ਹੈਰੋਇਨ…….
ਫਿਰੋਜ਼ਪੁਰ ( ਸੂਰਜ ਕੁਮਾਰ ) ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਸੈਕਟਰ ਫ਼ਿਰੋਜ਼ਪੁਰ ਤੋਂ ਬੀ. ਐੱਸ. ਐੱਫ. ਨੇ 3 ਪੈਕਟ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੀ ਗਈ ਹੈਰੋਇਨ ਦਾ ਵਜ਼ਨ 1 ਕਿਲੋ ਤੇ 70 ਗ੍ਰਾਮ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਕੌਮਾਂਤਰੀ ਬਾਜ਼ਾਰ ‘ਚ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ

Share the News

Lok Bani

you can find latest news national sports news business news international news entertainment news and local news