ਨਕਲੀ ਘਿਉ ਬਣਾਉਣ ਵਾਲੀ ਫੈਕਟਰੀ ਦੀ ਖੁੱਲੀ ਪੋਲ …….
ਨਕਲੀ ਘਿਉ ਬਣਾਉਣ ਵਾਲੀ ਫੈਕਟਰੀ ਦੀ ਖੁੱਲੀ ਪੋਲ …….
ਜਲੰਧਰ ( ਰਾਕੇਸ਼ ਵਰਮਾ ) ਸਿਹਤ ਵਿਭਾਗ ਦੀ ਟੀਮ ਵੱਲੋਂ ਰਾਇਲ ਇਨਕਲੇਵ ਵਿਖੇ ਨਕਲੀ ਘਿਉ ਬਣਾਉਣ ਵਾਲੀ ਫ਼ੈਕਟਰੀ ਵਿਚ ਛਾਪੇਮਾਰੀ ਕਰਦੇ ਵੱਡੀ ਮਾਤਰਾ ਵਿਚ ਨਕਲੀ ਘਿਉ ਬਰਾਮਦ ਕੀਤਾ ਗਿਆ ਤੇ ਵਿਭਾਗ ਇਸ ਕਾਲੇ ਧੰਦੇ ਨਾਲ ਜੁੜੇ ਲੋਕਾ ਨੂੰ ਨਕੇਲ ਕਸਨ ਦਾ ਮਨ ਬਣਾ ਚੁਕਾ ਹੈ ਜੋ ਸ਼ਹਿਰ ਵਾਸੀਆਂ ਨੂੰ ਨਕਲੀ ਘਿਉ ਪਰੋਸ ਰਹੇ ਸਨ