ਲੁਧਿਆਣਾ ਚ ਪੱਤਰਕਾਰ ਸੰਜੀਵ ਮੋਹਨੀ ਨੂੰ ਸਨਮਾਨਿਤ ਕੀਤਾ ਗਿਆ……

 

ਲੁਧਿਆਣਾ ਚ ਪੱਤਰਕਾਰ ਸੰਜੀਵ ਮੋਹਨੀ ਨੂੰ ਸਨਮਾਨਿਤ ਕੀਤਾ ਗਿਆ……
ਲੁਧਿਆਣਾ ( ਰਾਮ ਰਾਜਪੂਤ , ਸੁਖਚੈਨ ਮਹਿਰਾ ) ਲੁਧਿਆਣਾ ਦੇ ਡੀਸੀਪੀ ਕ੍ਰਾਈਮ ਸਿਮਰਤਪਾਲ ਸਿੰਘ ਢੀਂਡਸਾ ਵਲੋਂ ਸੀਨੀਅਰ ਪੱਤਰਕਾਰ ਸੰਜੀਵ ਮੋਹਨੀ ਜੀ ਨੂੰ ਕੋਵਿਡ ਲੋਕ ਡਾਉਣ ਦੇ ਦੌਰਾਨ ਵਧੀਆ ਸੇਵਾਵਾਂ ਦੇਣ ਤੇ ਸਨਮਾਨਿਤ ਕੀਤਾ ਗਿਆ।

Share the News

Lok Bani

you can find latest news national sports news business news international news entertainment news and local news