ਕਿਥੇ ਮਿਲੀ ਸੜੀ ਹੋਈ ਲਾਸ਼ ਫੈਲੀ ਸਨਸਨੀ ……..
ਕਿਥੇ ਮਿਲੀ ਸੜੀ ਹੋਈ ਲਾਸ਼ ਫੈਲੀ ਸਨਸਨੀ ……..
ਪਟਿਆਲਾ ( ਜਗਦੀਸ਼ ) ਪੰਜਾਬ ਦੇ ਜਿੱਲ੍ਹਾ ਪਟਿਆਲਾ ਦੇ ਕਸਬਾ ਸਨੌਰ ਚ ਉਸ ਸਮੇ ਸਨਸਨੀ ਫੈਲ ਗਈ ਜਦੋ ਇਕ ਸੜੀ ਹੋਈ ਲਾਸ਼ ਮਿਲੀ ਤੇ ਪੂਰੇ ਇਲਾਕੇ ਚ ਇਸ ਖ਼ਬਰ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇਹ ਘਟਨਾ ਸਨੌਰ ਦੇ ਲਛਮਣ ਦਾਸ ਪਾਰਕ ਦੀ ਹੈ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਹੈ