ਪੰਜਾਬ ਚ ਮੀਂਹ ਕਾਰਨ ਠੰਢ ‘ਕਾਫੀ ਵੱਧ ਗਈ ਲੋਕ ਪਰੇਸ਼ਾਨ …..
ਪੰਜਾਬ ਚ ਮੀਂਹ ਕਾਰਨ ਠੰਢ ‘ਕਾਫੀ ਵੱਧ ਗਈ ਲੋਕ ਪਰੇਸ਼ਾਨ …..
ਜਲੰਧਰ ( ਹਰਸ਼ ਕੁਮਾਰ ) ਪੰਜਾਬ ‘ਚ ਪੈ ਰਹੇ ਮੀਂਹ ਕਾਰਨ ਠੰਢ ‘ਚ ਕਾਫ਼ੀ ਵੱਧ ਗਈ ਹੈ, ਜਿਸ ਕਾਰਨ ਆਮ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਅਤੇ ਠੰਢ ਕਾਰਨ ਸਕੂਲਾਂ ‘ਚ ਵਿਦਿਆਰਥੀਆਂ ਦੀ ਹਾਜ਼ਰੀ ਕਾਫ਼ੀ ਘਟੀ ਹੈ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ‘ਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਤੇ ਲੋਕ ਆਪਣੇ ਬੱਚਿਆਂ ਨੂੰ ਮੀਹ ਤੋਂ ਬਚਾ ਰਹੇ ਹਨ