ਕਿਥੇ ਹੋਈ ਅੱਜ ਰੇਲ ਆਵਾਜਾਈ ਪੁਰੀ ਤਰ੍ਹਾਂ ਠੱਪ….

ਕਿਥੇ ਹੋਈ ਅੱਜ ਰੇਲ ਆਵਾਜਾਈ ਪੁਰੀ ਤਰ੍ਹਾਂ ਠੱਪ….
ਅੰਮ੍ਰਿਤਸਰ ( ਹੀਰਾ ਸਿੰਘ ) ਪੰਜਾਬ ਦੇ ਅੰਮ੍ਰਿਤਸਰ ‘ਚ ਰੇਲ ਆਵਾਜਾਈ ਪੁਰੀ ਤਰ੍ਹਾਂ ਠੱਪ ਹੈ ਪਰ ਬੱਸਾਂ ਤੇ ਹੋਰ ਵਾਹਨ ਆਮ ਵਾਂਗ ਚੱਲ ਰਹੇ ਹਨ। ਬਾਜ਼ਾਰ ਖੁੱਲ੍ਹੇ ਹੋਏ ਹਨ ਤੇ ਪੁਲਿਸ ਦੇ ਜਵਾਨ ਪੂਰੇ ਖੇਤਰ ਚ ਤਾਇਨਾਤ ਹਨ ਤਾ ਜੋ ਲੋਕਾ ਨੂੰ ਕੋਈ ਮੁਸ਼ਕਿਲ ਨਾ ਹੋ ਸਕੇ ਪ੍ਰਦਰਸ਼ਨ ਕਾਰੀ ਬੰਦ ਨੂੰ ਸਫਲ ਬਣਾਉਣ ਚ ਲਗੇ ਹਨ

Share the News

Lok Bani

you can find latest news national sports news business news international news entertainment news and local news