ਪੰਜਾਬ ਚ ਕਰਫਿਊ ਦੌਰਾਨ ਦੁਕਾਨਦਾਰ ਨੇ ਥਾਣੇਦਾਰ ਕੀਤਾ ਫੱਟੜ ………
ਪੰਜਾਬ ਚ ਕਰਫਿਊ ਦੌਰਾਨ ਦੁਕਾਨਦਾਰ ਨੇ ਥਾਣੇਦਾਰ ਕੀਤਾ ਫੱਟੜ ………
ਮਾਹਿਲਪੁਰ ( ਸੁਰਿੰਦਰ ਕੁਮਾਰ ) ਪੰਜਾਬ ਦੇ ਜਿੱਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜੇ ਪਿੰਡ ਈਸਪੁਰ ਚ ਖੁਲਿਆ ਦੁਕਾਨਾਂ ਬੰਦ ਕਰਵਾਉਣ ਗਿਆ ਥਾਣੇਦਾਰ ਨੂੰ ਦੁਕਾਨਦਾਰ ਨੇ ਫੱਟੜ ਕਰ ਦਿੱਤਾ ਜੋ ਕਿ ਗੰਭੀਰ ਜਖਮੀ ਹੋ ਗਿਆ ਸੂਤਰ ਦੱਸਦੇ ਹਨ ਕਿ ਥਾਣੇਦਾਰ ਦੇ ਸਿਰ ਚ ਸਟ ਮਾਰੀ ਗਈ ਹੈ ਜਿਸ ਨੂੰ ਕੀ ਹਸਪਤਾਲ ਚ ਦਾਖਲ ਕਾਰਵਾਈਆਂ ਗਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ