• Saturday, 2 May 2026
Advertisement Advertisement
ਕੰਧ ਡਿੱਗੀ 7 ਲੋਕਾ ਦੀ ਹੋ ਗਈ ਮੌਤ ਪੜੋ ਪੂਰੀ ਖ਼ਬਰ

30 Apr 2026

ਕੰਧ ਡਿੱਗੀ 7 ਲੋਕਾ ਦੀ ਹੋ ਗਈ ਮੌਤ ਪੜੋ ਪੂਰੀ ਖ਼ਬਰ


ਦਿੱਲੀ ,  ਲੋਕਬਾਣੀ -- ਇਸ ਵੇਲੇ  ਦੀ ਵੱਡੀ ਖ਼ਬਰ  ਬੰਗਲੌਰ ਤੋਂ ਆ ਰਹੀ ਹੈ ਜਿਥੇ  ਬੈਂਗਲੁਰੂ ਦੀ ਰਾਜਧਾਨੀ ਵਿੱਚ ਅੱਜ ਇੱਕ ਬੇਹੱਦ ਦੁਖਦਾਈ ਹਾਦਸਾ ਵਾਪਰਿਆ ਹੈ। ਇੱਥੋਂ ਦੇ ਬੋਵਰਿੰਗ ਹਸਪਤਾਲ (Bowring Hospital) ਦੇ ਨੇੜੇ ਇੱਕ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੁਰੱਖਿਆ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਹਨ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਚਲਾਏਜਾ ਰਹੇ ਹਨ।
ਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੰਧ ਡਿੱਗਣ ਦਾ ਅਸਲ ਕਾਰਨ ਕੀ ਸੀ, ਪਰ ਮੌਕੇ ‘ਤੇ ਮੌਜੂਦ ਟੀਮਾਂ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ।
ਸੁਰੱਖਿਆ ਟੀਮਾਂ ਵੱਲੋਂ ਇਲਾਕੇ ਨੂੰ ਘੇਰ ਲਿਆ ਗਿਆ ਹੈ ਤਾਂ ਜੋ ਬਚਾਅ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। 

Published on: 30 Apr 2026

Amandeep Mehra
📣 Share this post