ਜਲੰਧਰ, ਲੋਕ ਬਾਣੀ -- ਪੰਜਾਬ ਵਿੱਚ ਆਪ ਸਰਕਾਰ ਆਉਣ ਤੋਂ ਬਾਅਦ ਸਰਕਾਰ ਵਲੋਂ ਨਜਾਇਜ਼ ਉਸਾਰੀ ਖ਼ਤਮ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਪਰ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਚੁੰਗੀ ਵਾਲ਼ੀ ਗਲ਼ੀ ਵਿੱਚ ਇਹ ਦੁਕਾਨਾਂ ਸਮੇਤ ਨਜਾਇਜ਼ ਪੂਰੀ ਮਾਰਕੀਟ ਉਸਾਰ ਦਿੱਤੀ ਗਈ ਹੈ ਜਿਸ ਨਾਲ ਨਿਗਮ ਨੂੰ ਲੱਖਾਂ ਦਾ ਚੂਨਾ ਲਾਇਆ ਗਿਆ ਹੈ ਤੇ ਜਲਦ ਹੀ ਇਸ ਉਸਾਰੀ ਬਾਰੇ ਵਿਜੀਲੈਂਸ ਦੇ ਉਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਕੇ ਇਸ ਪੂਰੇ ਨਜਾਇਜ਼ ਖੇਲ ਦੀਆਂ ਪਰਤਾਂ ਖੋਲਿਆ ਜਾਣਗੀਆਂ
Politics
