• Wednesday, 11 February 2026
Advertisement Advertisement
ਮਲੋਟ ਵਿੱਚ ਕੁੱਤਿਆਂ ਦਾ ਕਹਿਰ, ਛੇ ਸੱਤ ਕੁੱਤਿਆਂ ਨਹੀਂ ਇੱਕ ਔਰਤ ਨੂੰ ਵੱਢਿਆ

11 Feb 2026 | 21 Views

ਮਲੋਟ ਵਿੱਚ ਕੁੱਤਿਆਂ ਦਾ ਕਹਿਰ, ਛੇ ਸੱਤ ਕੁੱਤਿਆਂ ਨਹੀਂ ਇੱਕ ਔਰਤ ਨੂੰ ਵੱਢਿਆ

 ਮਲੋਟ/ ਲੋਕ ਬਾਣੀ 

ਮਲੋਟ ਵਿੱਚ ਕੁੱਤਿਆਂ ਨੇ ਗੁਰਦੁਆਰੇ ਜਾ ਰਹੀ ਇੱਕ ਔਰਤ ਨੂੰ ਵੱਢ ਲਿਆ ਜਾਣਕਾਰੀ ਅਨੁਸਾਰ ਰੀਟਾ ਰਾਣੀ ਵਾਸੀ ਮਲੋਟ ਗੁਰਦੁਆਰੇ ਜਾ ਰਹੀ ਸੀ ਅਚਾਨਕ ਔਰਤ ਦੇ ਪਿੱਛੇ ਪੰਜ ਛੇ ਕੁੱਤੇ ਪੈ ਗਏ ਜਿਸ ਨਾਲ ਘਬਰਾ ਕੇ ਉਹ ਡਿੱਗ ਪਈ ਕੁੱਤਿਆਂ ਨੇ ਉਸ ਔਰਤ ਨੂੰ ਇਨੀ ਬੁਰੀ ਤਰਹਾਂ ਵੱਡਿਆਂ ਕਿ ਉਹਦੇ ਸਿਰ ਵਿੱਚੋਂ ਵੀ ਮਾਸ ਲਟਕ ਰਿਹਾ ਸੀ ਮਲੋਟ ਸਿਵਲ ਹਸਪਤਾਲ ਵਿੱਚ ਜਦੋਂ ਉਸ ਔਰਤ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਉਹਨਾਂ ਨੇ ਰੈਫਰ ਕਰ ਦਿੱਤਾ ਡਾਕਟਰਾਂ ਵੱਲੋਂ ਲਗਭਗ ਛੇ ਸੱਤ ਟੀਕੇ ਉਸ ਔਰਤ ਦੇ ਲਗਾਏ ਗਏ ਹਾਲਤ ਬਹੁਤ ਜਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਹਨਾਂ ਕੁੱਤਿਆਂ ਤੋ ਲੋਕਾਂ ਨੂੰ ਛੁਟਕਾਰਾ ਦਵਾਇਆ ਜਾਵੇ ਕਿਉਂਕਿ ਕਈ ਵਾਰੀ ਬੱਚੇ ਜੋ ਸਕੂਲ ਜਾਂਦੇ ਹਨ ਉਹਨਾਂ ਨੂੰ ਵੀ ਕਈ ਵਾਰੀ ਕੁੱਤੇ ਪਏ ਹਨ।

 

Categories: None

Tags: None

Published on: 11 Feb 2026

Amandeep Mehra
Mobile N/A
📣 Share this post

Latest News

View all