• Wednesday, 4 March 2026
Advertisement Advertisement
ਜਲੰਧਰ ਚ ਹੋਲੀ ਵਾਲੇ ਦਿਨ ਨੌਜਵਾਨਾਂ ਨੇ ਕੀਤੀ ਬਦਮਾਸ਼ੀ ਚਾਰ ਕਾਬੂ

04 Mar 2026 | 118 Views

ਜਲੰਧਰ ਚ ਹੋਲੀ ਵਾਲੇ ਦਿਨ ਨੌਜਵਾਨਾਂ ਨੇ ਕੀਤੀ ਬਦਮਾਸ਼ੀ ਚਾਰ ਕਾਬੂ

ਜਲੰਧਰ ਚ ਹੋਲੀ ਵਾਲੇ ਦਿਨ ਨੌਜਵਾਨਾਂ ਨੇ ਕੀਤੀ ਬਦਮਾਸ਼ੀ ਚਾਰ ਕਾਬੂ 

 ਜਲੰਧਰ ਵਿਸ਼ਾਲ ਸ਼ੈਲੀ -- ਹੋਲੀ ਦਾ ਤਿਓਹਾਰ ਪੂਰੇ ਦੇਸ਼ ਵਿਚ ਧੂਮ ਧਾਮ ਨਾਲ ਮਨਾਇਆ ਗਿਆ ਪਰ ਪਰ ਜਲੰਧਰ ਸ਼ਹਿਰ ਚ ਸ਼ਰਾਰਤੀ ਅਨਸਰਾਂ ਨੇ ਪੀ ਪੀ ਆਰ ਮਾਰਕੀਟ ਚ ਖੁੱਲ ਕੇ ਬਦਮਾਸ਼ੀ ਦੀ ਖ਼ਬਰ ਆਇ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚਾਰ ਨੂੰ ਕਾਬੂ ਕੀਤਾ ਤੇ ਪੁਲਿਸ ਸਟੇਸ਼ਨ ਲੈ ਗਏ ਜਿੰਨਾ ਕੋਲੋਂ ਕਿਰਪਾਨ ਵੀ ਬਰਾਮਦ ਹੋਈ ਆਖ਼ਰ ਸ਼ਹਿਰ ਚ ਪੁਲਿਸ ਡਰ ਕਿਊ ਖ਼ਤਮ ਹੋ ਰਿਹਾ ਹੈ

Published on: 04 Mar 2026

Amandeep Mehra
📣 Share this post

Latest News