ਜਲੰਧਰ ਚ ਲੁਟਾ ਖੋਹਾਂ ਦਾ ਆਇਆ ਹੱੜ
ਜਲੰਧਰ ਚ ਲੁਟਾ ਖੋਹਾਂ ਦਾ ਆਇਆ ਹੱੜ
ਜਲੰਧਰ , ਰਾਕੇਸ਼ ਵਰਮਾ — ਪੰਜਾਬ ਦੇ ਜਿੱਲ੍ਹਾ ਜਲੰਧਰ ਤੋਂ ਹਰ ਦਿਨ ਲੁੱਟਾਂ ਤੇ ਖੋਹਾਂ ਦਿਆ ਖ਼ਬਰਾਂ ਆ ਰਹੀਆਂ ਹਨ ਤੇ ਆਲਮ ਇਹ ਹੈ ਕਿ ਸ਼ਹਿਰ ਤੇ ਆਲੇ ਦੁਆਲੇ ਦੇ ਲੋਕ ਦਹਿਸ਼ਤ ਵਿਚ ਹਨ ਤੇ ਘਰੋਂ ਨਿਕਲਣ ਤੋਂ ਵੀ ਡਰ ਰਹੇ ਹਨ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਚਿੰਤਾ ਚ ਹਨ ਨਵੀ ਸਰਕਾਰ ਤੇ ਨਵੇਂ ਪੁਲਿਸ ਦੇ ਉੱਚ ਅਧਿਕਾਰੀ ਕਿ ਇੰਨਾ ਦੀ ਇਹ ਤਕਲੀਫ ਦੂਰ ਕਰ ਇੰਨਾ ਗ਼ਲਤ ਅਨਸਰਾਂ ਨੂੰ ਫੜ ਕੇ ਸਲਾਖਾ ਪਿੱਛੇ ਸੁੱਟ ਸਕਣਗੇ ਜਾ ਫੇਰ ਇਹ ਦਹਿਸ਼ਤ ਦਾ ਮਾਹੌਲ ਕਦੋ ਖ਼ਤਮ ਹੋਵੇਗਾ ਇਸ ਦਾ ਇੰਤਜਾਰ ਸ਼ਹਿਰ ਦੇ ਲੋਕਾਂ ਨੂੰ ਹੈ