ਹਾਦਸੇ ਦਾ ਸ਼ਿਕਾਰ ਹੋਈ ਔਰਤ ਦੇ ਪਰਿਵਾਰ ਨੂੰ ਮਿਲਣਗੇ 15 ਲੱਖ
ਹਾਦਸੇ ਦਾ ਸ਼ਿਕਾਰ ਹੋਈ ਔਰਤ ਦੇ ਪਰਿਵਾਰ ਨੂੰ ਮਿਲਣਗੇ 15 ਲੱਖ
ਦਿੱਲੀ .ਲੋਕਬਾਣੀ — ਦੇਸ਼ ਦੀ ਰਾਜਧਾਨੀ ਚ ਦਿੱਲੀ ਮੈਟਰੋ ਚ ਹੋਈ ਹਾਦਸੇ ਕਾਰਨ ਮੈਟਰੋ ਰੇਲ ਕਾਰਪੋਰੇਸ਼ਨ ਵਲੋਂ ਹਿਲਾ ਯਾਤਰੀ ਦੇ ਪਰਿਵਾਰ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦੇਵੇਗਾ, ਜਿਸ ਦੀ ਪਿਛਲੇ ਹਫ਼ਤੇ ਇੰਦਰਲੋਕ ਮੈਟਰੋ ਸਟੇਸ਼ਨ ’ਤੇ ਇਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ ਤੇ ਹੋਰ ਵੀ ਸਹਾਇਤਾ ਕਰ ਸਕਦੇ ਹਨ