ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਇਆ ਗਿਆ ਦੁੱਧ ਦਾ ਲੰਗਰ

 

ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਇਆ ਗਿਆ ਦੁੱਧ ਦਾ ਲੰਗਰ
ਜਲੰਧਰ,ਰਾਕੇਸ਼ ਵਰਮਾ — ਕੌਮ ਦੇ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸ਼ਹੀਦੀ ਦਿਵਸ ਮੌਕੇ, ਦੀ ਜਲੰਧਰ ਕਸ਼ਅਪ ਰਾਜਪੂਤ ਸਭਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਤਿੰਨ ਦਿਨ ਗਰਮ ਦੁੱਧ ਦਾ ਲੰਗਰ ਲਾਇਆ ਜਾਵੇਗਾ ਜਿਸ ਦੀ ਸੁਰਵਾਤ ਅੱਜ ਰੈਨਕ ਬਾਜ਼ਾਰ ਚ ਲੰਗਰ ਲਾ ਕੇ ਕੀਤੀ ਗਈ ਤੇ ਹਜਾਰਾਂ ਸੰਗਤਾਂ ਨੂੰ ਦੁੱਧ ਪਿਲਾਇਆ ਗਿਆ ਜਿਸ ਵਿਚ ਰਾਜਨੀਤਕ ਲੋਕਾਂ ਸਮੇਤ ਰੋਜਾਨਾ ਲੋਕਬਾਣੀ ਦੇ ਮੁੱਖ ਸੰਪਾਦਕ ਤੇ ਮੀਡੀਆ ਕਲੱਬ ਪੰਜਾਬ ਦੇ ਚੇਅਰਮੈਨ ਅਮਨ ਮਹਿਰਾ ,ਮੀਡੀਆ ਕਲੱਬ ਦੇ ਪ੍ਰਧਾਨ ਸੁਨੀਲ ਦੱਤ ,ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੌਕੇ ਦੀ ਜਲੰਧਰ ਕਸ਼ਯਪ ਰਾਜਪੂਤ ਸਭਾ ਦੇ ਮਹਾ ਮੰਤਰੀ ਰਾਕੇਸ਼ ਕਸ਼ਅਪ ,ਪ੍ਰਧਾਨ ਦਰਸ਼ਨ ਸਿੰਘ ਮਨੀ ,ਸਰਕਸਕ ਰਾਮ ਲੁਭਾਯਾ ,ਸਹ ਸਰਕ੍ਸ਼ਕ ਲਾਟੀ,ਓਮ ਪ੍ਰਕਾਸ਼ ਸਚਦੇਵਾ ,ਸੁਸ਼ੀਲ ਕਸ਼ਪ ,ਐਡਵੋਕੇਟ ਵੀਨਾ ਕਸ਼ਅਪ,ਸੰਦੀਪ ਕਸ਼ਅਪ ,ਵੇਦ ਪ੍ਰਕਾਸ਼ ਕਸ਼ਅਪ ,ਯੁਵਰਾਜ ਕਸ਼ਅਪ ,ਬਾਵੀ ਕਸ਼ਅਪ ,ਮੁਨੀਸ਼ ਬੱਲ,ਸੁਰੇਸ਼ ਕਸ਼ਅਪ ,ਪਵਨ ਕਸ਼ਅਪ ,ਰੋਹਿਤ ਕਸ਼ਅਪ ਆਦਿ ਹਾਜਰ ਸਨ

Share the News

Lok Bani

you can find latest news national sports news business news international news entertainment news and local news