ਗੁਰਦਾਸਪੁਰ ਚ ਫੂਕਿਆ ਗਿਆ ਚੀਨ ਦਾ ਪਤਲਾ…..
ਗੁਰਦਾਸਪੁਰ ਚ ਫੂਕਿਆ ਗਿਆ ਚੀਨ ਦਾ ਪਤਲਾ…..
ਗੁਰਦਾਸਪੁਰ ( ਨਵਨੀਤ ਕੁਮਾਰ ) ਬੀਤੇ ਦਿਨੀਂ ਚੀਨੀ ਸੈਨਿਕਾਂ ਵਲੋਂ ਧੋਖੇ ਨਾਲ ਭਾਰਤ ਦੇ 20 ਜਵਾਨਾਂ ਨੂੰ ਸ਼ਹੀਦ ਕੀਤੇ ਜਾਣ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਦੌੜ ਰਹੀ ਹੈ ਇਸੇ ਸੋਗ ਚ ਗੁਰਦਾਸਪੁਰ ਦੇ ਸਮਾਜ ਸੇਵੀ ਰਵਿੰਦਰ ਖੰਨਾ ਦੀ ਅਗਵਾਈ ਵਿਚ ਪੁਰਾਣੇ ਬਸ ਸਟੈਂਡ ਦੇ ਦੁਕਾਨਦਾਰ ਤੇ ਬਾਟਾ ਚੋਂਕ ਦੇ ਆਲੇ ਦੁਆਲੇ ਦੇ ਦੁਕਾਨਦਾਰਾਂ ਵਲੋ ਚੀਨ ਦਾ ਪੁਤਲਾ ਫੂਕ ਕੇ ਨਾਅਰੇ ਬਾਜੀ ਕੀਤੀ ਗਈ ਤੇ ਚੀਨ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਗਈ ਇਸ ਮੋਕੇ ਅਸ਼ਵਨੀ ਕੁਮਾਰ ਪਵਨ ਕਮਾਰ ਮੰਡਲ ਪ੍ਰਧਾਨ ਬੀ ਜੇ ਪੀ ਲਕੀ ਸ਼ਰਮਾ ਕਿਸ਼ਨ ਕਮਾਰ, ਲਕੀ ਕਮਾਰ ਹਾਜਿਰ ਸਨ