ਜਲੰਧਰ ਚ ਕੋਰੋਨਾ ਦੇ 25 ਪਾਜੀਟਿਵ ਕੇਸ ਮਿਲੇ …
ਜਲੰਧਰ ( ਪਵਨ ਪਰਾਸਰ ) ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਜਲੰਧਰ ‘ਚ ਅੱਜ ਹੋਰ 25 ਦੇ ਕਰੀਬ ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ ਤੇ ਸਿਹਤ ਵਿਭਾਗ ਵਲੋਂ ਇੰਨਾ ਕੇਸਾਂ ਦੀ ਪੁਸ਼ਟੀ ਕਰਨੀ ਬਾਕੀ ਹੈ ਕਿ ਕਿਹੜੇ ਕੇਸ ਜਿਲ੍ਹੇ ਦੇ ਕਿਹੜੇ ਨਹੀਂ ਹਨ