Thursday, November 14, 2024
Breaking Newsਅੰਤਰਰਾਸ਼ਟਰੀਸਿਹਤਪੰਜਾਬਭਾਰਤਮੁੱਖ ਖਬਰਾਂ

ਕਿਥੇ ਹੋਈ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਮੌਤ ……….

ਕਿਥੇ ਹੋਈ ਕੋਰੋਨਾ ਦੇ ਸ਼ੱਕੀ ਵਿਅਕਤੀ ਦੀ ਮੌਤ ……….
ਬੰਗਾ ( ਸੁਭਾਸ਼ ) ਜ਼ਿਲ੍ਹਾ ਹੁਸ਼ਿਆਰਪੁਰ ਦੇ 33 ਸਾਲਾ ਨਰਿੰਦਰ ਕੁਮਾਰ ਨੂੰ ਛਾਤੀ ‘ਚ ਦਰਦ ਹੋਣ ਦੀ ਸ਼ੱਕ ‘ਤੇ ਬੰਗਾ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੇ ਕੋਰੋਨਾਵਾਇਰਸ ਦੀ ਸ਼ੱਕ ਹੋਣ ‘ਤੇ ਸਿਹਤ ਵਿਭਾਗ ਵੱਲੋਂ ਉਸ ਦੇ ਸੈਂਪਲ ਲਏ ਗਏ ਸੀ ਤੇ ਉਸ ਦੀ ਮ੍ਰਿਤਕ ਦੇਹ ਨੂੰ ਸੈਂਪਲ ਦੀ ਰਿਪੋਰਟ ਆਉਣ ਤੱਕ ਪ੍ਰਸ਼ਾਸਨ ਵੱਲੋਂ ਕਬਜ਼ੇ ਵਿੱਚ ਲੈ ਲਿਆ ਹੈ ਬੰਗਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਚ ਇਸ ਵਿਅਕਤੀ ਨੂੰ ਇਲਾਜ ਲਈ ਲਿਆਉਂਦਾ ਗਿਆ ਸੀ ਜਿਥੇ ਇਸ ਦੀ ਮੌਤ ਹੋ ਗਈ ਹੁਣ ਮ੍ਰਿਤਕ ਰਿਪੋਰਟ ਤੋਂ ਹੀ ਕੋਰੋਨਾਵਾਇਰਸ ਦੀ ਸ਼ੱਕ ਦਾ ਖੁਲਾਸਾ ਹੋਵੇਗਾ

Share the News

Lok Bani

you can find latest news national sports news business news international news entertainment news and local news