ਜਲੰਧਰ, ਚ ਹੋਈ ਕੋਰੋਨਾ ਨਾਲ ਤੀਜੀ ਮੌਤ,…………
ਜਲੰਧਰ, ਚ ਹੋਈ ਕੋਰੋਨਾ ਨਾਲ ਤੀਜੀ ਮੌਤ,…………
ਜਲੰਧਰ ( ਵਿਸ਼ਾਲ ਸ਼ੈਲੀ ) ਕੋਰੋਨਾ ਨਾਲ ਪੂਰਾ ਦੇਸ਼ ਜੰਗ ਲੜ ਰਿਹਾ ਹੈ ਤੇ ਜਲੰਧਰ ਚ ਇਸ ਜੰਗ ਨਾਲ ਲੜ ਰਹੇ ਵਿਅਕਤੀ ਦੀ ਮੌਤ ਹੋ ਗਈ ਹੈ ਹੁਣ
ਸ਼ਹਿਰ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬਸਤੀਆਂ ਦੇ ਖੇਤਰ ‘ਚ ਰਹਿਣ ਵਾਲੇ 48 ਸਾਲ ਦੇ ਵਿਅਕਤੀ ਦੀ ਅੱਜ ਹੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਇਹ ਵਿਅਕਤੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਚ ਦਾਖ਼ਲ ਸੀ ਪੰਜਾਬ ਚ ਚ ਮੌਤਾ ਦੀ ਗਿਣਤੀ 18 ਤੇ ਰਾਜ ਚ ਕੁਲ 64 ਮਰੀਜ ਹਨ