ਪੰਜਾਬ ਦੇ ਇਸ ਖੇਤਰ ਚ ਹੋਈ ਗੜੇਮਾਰੀ ……..
ਪੰਜਾਬ ਦੇ ਇਸ ਖੇਤਰ ਚ ਹੋਈ ਗੜੇਮਾਰੀ ……..
ਅੰਮ੍ਰਿਤਸਰ ( ਹੀਰਾ ਸਿੰਘ ) ਅੰਮ੍ਰਿਤਸਰ ਦੇ ਅਜਨਾਲਾ ਖੇਤਰ ‘ਚ ਹੋਈ ਭਾਰੀ ਬਾਰਸ਼ ਦੌਰਾਨ ਗੜੇਮਾਰੀ ਹੋਣ ਦੀ ਵੀ ਖ਼ਬਰ ਮਿਲੀ ਹੈ। ਬਾਰਸ਼ ਤੋਂ ਬਾਅਦ ਹੋਈ ਇਸ ਗੜੇਮਾਰੀ ਕਾਰਨ ਠੰਢ ਵਧਣ ਦੇ ਆਸਾਰ ਹਨ ਤੇ ਲੋਕ ਠੰਡ ਤੋਂ ਕਾਫੀ ਪਰੇਸ਼ਾਨ ਹੋ ਰਹੇ ਹਨ ਗਰੀਬ ਤਾ ਏਨੀ ਠੰਡ ਚ ਦਿਹਾੜੀ ਲੱਗ ਜਾਨ ਦੀ ਉਡੀਕ ਕਰ ਰਿਹਾ ਹੈ ਜਿਸ ਨਾਲ ਉਹ ਆਪਣੇ ਪਰੀਵਾਰ ਦਾ ਗੁਜਾਰਾ ਕਰ ਸਕੇ