Friday, November 15, 2024
Breaking NewsFeaturedਅੰਤਰਰਾਸ਼ਟਰੀਪੰਜਾਬਮੁੱਖ ਖਬਰਾਂ

ਕਿਥੋਂ ਮਿਲੀ ਛੋਟੇ ਬੱਚੇ ਦੀ ਲਾਸ਼ ਮਾਮਲੇ ਦੀ ਜਾਂਚ ਸ਼ੁਰੂ ……

ਕਿਥੋਂ ਮਿਲੀ ਛੋਟੇ ਬੱਚੇ ਦੀ ਲਾਸ਼ ਮਾਮਲੇ ਦੀ ਜਾਂਚ ਸ਼ੁਰੂ ……
ਚੰਡੀਗੜ ( ਪੰਕਜ ) ਚੰਡੀਗੜ ਦੇ ਬੁੜੈਲ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਚੋਂ ਛੋਟੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਬੈੱਡ ਦੇ ਬਾਕਸ ‘ਚ ਬੰਦ ਕੀਤਾ ਹੋਇਆ ਸੀ। ਜਦੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਬੱਚੇ ਦਾ ਮੂੰਹ ਕਪੜੇ ਨਾਲ ਬੰਦ ਕੀਤਾ ਹੋਇਆ ਸੀ।24 ਘੰਟੇ ਬਾਕਸ ‘ਚ ਬੰਦ ਰਹਿਣ ਕਰਕੇ ਬੱਚੇ ਦਾ ਦਮ ਘੁਟਣ ਨਾਲ ਉਸਦੀ ਮੌਤ ਹੋ ਗਈ। ਇਸ ਸਭ ਪਿੱਛੇ ਬੱਚੇ ਦੇ ਪਿਤਾ ਦਾ ਹੱਥ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਘਰ ਦੇ ਮੇਮ੍ਬਰਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ

Share the News

Lok Bani

you can find latest news national sports news business news international news entertainment news and local news