ਕਿਥੇ ਬਣਾਇਆ ਗਿਆ, ਮੀਡੀਆ ,ਕਰਮੀਆਂ ਨੂੰ ਬੰਦੀ ,………….
ਕਿਥੇ ਬਣਾਇਆ ਗਿਆ, ਮੀਡੀਆ ,ਕਰਮੀਆਂ ਨੂੰ ਬੰਦੀ ,………….
ਕੋਟਕਪੂਰਾ, (ਬਲਰਾਜ ਸਿੰਘ) – ਸਟੇਟ ਬੈਂਕ ਆਫ ਇੰਡੀਆ ਦੀ ਮੈਨੇਜਰ ਸੰਜੂ ਬੰਗਾ, ਕਰੈਡਿਟ ਮੈਨੇਜਰ ਸਤਨਾਮ ਸਿੰਘ ਤੇ ਏ.ਜੀ.ਐਮ. ਯੂ.ਸੀ. ਗੁਪਤਾ ਬਠਿੰਡਾ ਵੱਲੋਂ ਪ੍ਰੈਸ ਦੀ ਆਜ਼ਾਦੀ ਨੂੰ ਖੋਹਣ ਦਾ ਘਿਣੌਨਾ ਅਪਰਾਧ ਕਰ, ਇੱਕ ਅਖਬਾਰ ਦੇ ਮੁੱਖ ਸੰਪਾਦਕ ਤੇ ਉਸਦੇ ਮੁੱਖ ਸਰਪ੍ਰਸਤ ਤੇ ਉਨ•ਾਂ ਦੀ ਟੀਮ ਨੂੰ ਇੱਕ ਘੰਟਾ ਬੰਦੀ ਬਨਾਇਆ ਗਿਆ, ਮੋਬਾਇਲ ਤੇ ਆਈਡੀ ਧੱਕੇ ਨਾਲ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਧਮਕੀਆਂ ਦਿੱਤੀਆਂ ਗਈਆਂ, ਝੂਠਾ ਕੇਸ ਪਵਾਦੂੰ ਬੇਇੱਜ਼ਤ ਕੀਤਾ ਆਪਣੇ ਅਪਰਾਧ ਛੁਪਾਉਣ ਲਈ ਕਿਉਂਕਿ ਹੁੰਦੀਆਂ ਗਲਤ ਤਰੀਕੇ ਨਾਲ ਭੂ-ਮਾਫੀਆ ਨਾਲ ਮਿਲਕੇ ਪ੍ਰਾਪਰਟੀਆਂ ਸੀਲ, ਲੋਨ ਤੇ ਲਿਮਟਾਂ ਵਿੱਚ ਹੋਏ ਘਪਲਿਆਂ ਦੀਆਂ ਸ਼ਿਕਾਇਤਾਂ ਤੇ ਖਬਰ ਦਾ ਵਰਸ਼ਨ ਲੈਣ (ਉਨ•ਾਂ ਦਾ ਪੱਖ ਜਾਨਣ) ਵਾਸਤੇ ਪਹਿਲਾਂ ਫੋਨ ਕਰਕੇ ਗਈ ਮੀਡੀਆ ਟੀਮ ਨਾਲ ਬੱਤਮੀਜ਼ੀ ਕੀਤੀ ਸਟੇਟ ਬੈਂਕ ਆਫ ਇੰਡੀਆ ਵਿੱਚ ਹੁੰਦੇ ਘਪਲਿਆਂ ਦੀ ਤਹਿ ਤੱਕ ਜਾਵੇਗਾ ਤੇ ਚਰਚਾ ਦਾ ਵਿਸ਼ਾ ਬਨੇ ਭ੍ਰਿਸ਼ਟ ਅਫਸਰਾਂ ਦੀਆਂ ਪੋਲਾਂ ਖੋਲੇਗਾ ਆਪਣੇ ਸਾਥੀਆਂ ਸਮੂਹ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਦੇ ਸਹਿਯੋਗ ਨਾਲ। ਤੇ ਸੱਚ ਨਾਲ ਖੜਨ ਵਾਲੇ ਪੱਤਰਕਾਰ ਹਨ ਉਹ ਸਾਡੇ ਨਾਲ ਹੋਏ ਇਸ ਧੱਕੇ ਸਬੰਧੀ ਮਾਨਯੋਗ ਐਸ.ਐਸ.ਪੀ. ਸਾਹਿਬ ਤੇ ਡੀ.ਸੀ. ਫਰੀਦਕੋਟ ਜੀ ਨੂੰ ਮੰਗ ਪੱਤਰ ਪੱਤਰਕਾਰਾਂ ਦਾ ਵਫਦ ਤੇ ਨਿਹੰਗ ਸਿੰਘ ਜਥੇਬੰਦੀਆਂ ਦੇਣਗੀਆਂ ਤੇ ਰੋਸ ਮੁਜ਼ਾਹਿਰੇ ਆਪਣੇ ਅਦਾਰੇ ਦੇ ਪੂਰੇ ਇੰਡੀਆ ਵਿੱਚ ਪੱਤਰਕਾਰਾਂ ਤੋਂ ਰੋਸ ਮੰਗ ਪੱਤਰ ਹੋਰ ਅਖਬਾਰਾਂ ਦੇ ਚੈਨਲਾਂ ਨਾਲ ਮਿਲਕੇ ਜਲਦ ਦਿੱਤੋ ਜਾਵੇਗਾ