ਵਿਆਹ ਵਾਲੇ ਘਰ ਚੋਰਾਂ ਦੀ ਕਾਰਤੂਤ ,ਸਪਰੇ ਦਾ ਕਰਦੇ ਹਨ ਇਸਤੇਮਾਲ ….
ਸ਼ਹਿਰ ਹੋਵੇ ਚਾਹੇ ਪਿੰਡ ਸਾਰੇ ਹੋ ਜਾਊ ਸਾਵਧਾਨ।ਚੋਰ ਚੋਰੀ ਕਰਨ ਲਈ ਹੁਣ ਸਪਰੇ ਦਾ ਇਸਤਮਾਲ ਕਰ ਰਹੇ ਹਨ,
ਲੜਕੀ ਦਾ ਘਰ ਧਰਿਆਂ ਵਿਆਹ ਚੋਰਾਂ ਵੱਲੋਂ ਲੜਕੀ ਦੇ ਗਹਿਣੇ,ਨਗਦੀ,ਮੁਬਾਇਲ ਤੇ ਉਸ ਦਾ ਨਾਲ ਹੀ ਲਾਈਸੰਸੀ ਹਥਿਆਰ ਲੈਕੇ ਹੋਏ ਰਫੂਚੱਕਰ,ਲੜਕੀ ਦੀ ਮਾਂ ਅਤੇ ਪੁਰਾ ਪਰਿਵਾਰ ਪੰਜਾਬ ਪੁਲਿਸ ਤੋ ਮੰਗ ਰਿਹਾ ਇਨਸਾਫ,
ਤਰਨਤਾਰਨ…{ਸਚਿਨ ਅਰੋੜਾ}ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪੈਂਦੇ ਅਧੀਨ ਪਿੰਡ ਭੋਜੜਵਾਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਪੁੱਤਰ ਰਵੇਲ ਸਿੰਘ ਦੇ ਘਰੋਂ ਚੋਰਾਂ ਨੇ ਕੀਤਾ ਅਪਣਾਂ ਹੱਥ ਸਾਫ ਗਹਿਣੇ,ਨਗਦੀ,ਪਿਸਟਲ,ਮੁਬਾਇਲ ਲੱਖਾ ਦੀ ਚੋਰੀ ਕਰਕੇ ਹੋਏ ਫਰਾਰ,ਹੁਣ ਅਸੀ ਤਹਾਨੂੰ ਦਸਦੇ ਹਾਂ ਕਿ ਚੋਰਾਂ ਨੇ ਚੋਰੀ ਨੂੰ ਕਿਸ ਤਰਾਂ ਦਿੱਤਾ ਅੰਜਾਮ,ਜੱਦ ਪਰਿਵਾਰ ਅਪਣੇ ਘਰ ਵਹਿੜੇ ਵਿੱਚ ਪੱਖਾ ਲਾਗਕੇ ਸੁਤਾ ਪਿਆ ਸੀ ਕਿ ਚੋਰ ਛੱਤ ਥਾਣੇ ਆਏ ਤਾਂ ਸੱਬ ਤੋ ਪਹਿਲਾ ਸੁਤੇ ਪਰਿਵਾਰ ਤੇ ਨਸ਼ੀਲੀ ਚੀਜ ਦਾ ਕੀਤਾ ਸਪਰੇ,ਜੱਦ ਉਹ ਸਪਰੇ ਪੁਰੇ ਪਰਿਵਾਰ ਨੂੰ ਚੱੜ ਗਿਆ ਤਾਂ ਚੋਰ ਰਸੋਈ ਦੇ ਜਰੀਏ ਅੰਦਰ ਵੱੜੇ ਜਿਥੇ ਕਿ ਰਸੋਈ ਵਿੱਚ ਇੱਕ ਮਗੋਰਾਂ ਸੀ ਤੇ ਅੰਦਰ ਕਮਰੇ ਵਿੱਚ ਅਲਮਾਰੀ ਤੋ ਜਿਨ੍ਹਾ ਵੀ ਸਮਾਨ ਸਾਰਾ ਚੋਰੀ ਕਰਕੇ ਲੈ ਗਏ,ਜੱਦ ਉਹ ਸਵੇਰੇ ਲੇਟ ਉਠੇ ਤਾਂ ਉਹਨਾਂ ਦੇ ਸਿਰ ਵਿੱਚ ਪੀੜ ਹੋਣ ਲੱਗ ਪਈ ਤੇ ਜੱਦੋ ਉਹ ਉਠ ਕੇ ਅੰਦਰ ਗਏ ਤਾਂ ਅਲਮਾਰੀ ਖੁਲ੍ਹੀ ਦੇਖੀ ਤਾਂ ਹੱਕੇ ਬੱਹਕੇ ਰਿਹ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਘਰ ਵਿੱਚ ਚੋਰੀ ਹੋਈ,ਇਥੇ ਐਵੀ ਦਸਣਾਂ ਜਰੂਰੀ ਹੈ ਕਿ ਬਲਜੀਤ ਸਿੰਘ ਨੇ ਅਪਣੀ ਭੈਣ ਦਾ ਵਿਆਹ ਧਰਿਆਂ ਹੋਇਆ ਸੀ ਕਿ ਚੋਰਾਂ ਨੂੰ ਭਿਨਕ ਲੱਗ ਗਈ ਤਾਂ ਉਹ ਚੋਰੀ ਕਰਕੇ ਲੈ ਗਏ,ਬਲਜੀਤ ਸਿੰਘ ਤੇ ਉਸ ਦਾ ਪਰਿਵਾਰ ਨੇ ਇਸ ਘਟਨਾਂ ਬਾਰੇ ਨਜਦੀਕੀ ਥਾਣਾ ਝਬਾਲ ਵਿਖੇ ਦਰਖਾਸਤ ਦਿੱਤੀ ਤਾਂ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਉਪਰ ਮਾਮਲਾ ਦਰਜ ਕਰ ਲਿਆ,
ਵਾਇਸ ਅੋਵਰ,ਬਲਜੀਤ ਸਿੰਘ ਨੇ ਕਿਹਾ ਕਿ ਅਸੀ ਅਪਣੀ ਸਾਰੇ ਘਟਨਾਂ ਬਾਰੇ ਥਾਣਾ ਝਬਾਲ ਦੀ ਪੁਲਿਸ ਨੂੰ ਦੱਸਿਆ ਪਰ ਪੁਲਿਸ ਨੇ ਕੋਈ ਉਚਤ ਕਾਰਵਾਈ ਨਹੀ ਕੀਤੀ ਅਸੀ ਉਹਨਾਂ ਨੂੰ ਕਿਹਾ ਕਿ ਚੋਰੀ ਕਰਨ ਵਾਲਾਂ ਹੋਰ ਕੋਈ ਨਹੀ ਬਲਕਿ ਸਾਡਾ ਰਿਸ਼ਤੇਦਾਰ ਹੈ ਜਿਸ ਨੇ ਚੋਰੀ ਕੀਤੀ ਹੈ ਉਹ ਮਨ ਵੀ ਰਿਹਾ ਹੈ ਅਸੀ ਪੁਲਿਸ ਨੂੰ ਕਿਹਾ ਪਰ ਪੁਲਿਸ ਚੋਰਦ ੇ ਨਾਲ ਮਿਲੀ ਹੋਈ ਹੈ ਅਸੀ ਮੰਗ ਕਰਦੇ ਹਾਂ ਕਿ ਅਗਰa ੁਸ ਉਪਰ ਕਾਰਵਾਈ ਨਾਂ ਹੋਈ ਤਾਂ ਅਸੀ ਥਾਣੇ ਝਬਾਲ ਦਾ ਘਿਰਾਊ ਕਰਾਗ