ਜਲੰਧਰ ਦੀ ਇਸ ਸੜਕ ਤੇ ਹਾਦਸੇ ਦੀ ਉਡੀਕ ਵਿਚ ਹੈ ਪ੍ਰਸ਼ਾਸਨ
ਜਲੰਧਰ ਦੀ ਇਸ ਸੜਕ ਤੇ ਹਾਦਸੇ ਦੀ ਉਡੀਕ ਵਿਚ ਹੈ ਪ੍ਰਸ਼ਾਸਨ
ਜਲੰਧਰ, ਲੋਕ ਬਾਣੀ — ਮੀਡੀਆ ਦਾ ਕੰਮ ਹੈ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾਉਣਾ ਤੇ ਹਰ ਵਰਗ ਸ਼ਹਿਰ ਕਸਬੇ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਨੂੰ ਪ੍ਰਕਾਸ਼ਿਤ ਕਰ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣਾ ਇਸ ਵਾਰ ਮੁੱਦਾ ਹੈ ਜਲੰਧਰ ਦੇ ਲੰਮਾਂ ਪਿੰਡ ਚੋਂਕ ਤੋਂ ਪਠਾਨਕੋਟ ਚੌਕ ਜਾਣ ਵਾਲੀ ਲੋਕਲ ਲੋਕਾਂ ਲਈ ਬਣਾਈ ਗਈ ਸੜਕ ਦਾ ਜਿਥੇ ਹਰ ਵੇਲੇ ਕਰੇਨਾ ਹੀ ਕਰੇਨਾ ਨਜ਼ਰ ਆਉਂਦਿਆ ਹਨ ਤੇ ਇਥੋਂ ਲੰਘਣ ਵਾਲੇ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹਿਆਂ ਹਨ ਸੜਕ ਤੇ ਲੰਬਾ ਜਾਮ ਲੱਗ ਜਾਂਦਾ ਹੈ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਤੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਕਿ ਪ੍ਰਸ਼ਾਸਨ ਘਟਨਾ ਦੀ ਉਡੀਕ ਵਿਚ ਹੈ ਜਲਦ ਹੀ ਰੋਜ਼ਾਨਾ ਲੋਕ ਬਾਣੀ ਅਦਾਰੇ ਵਲੋਂ ਡੀ.ਸੀ ਜਲੰਧਰ ਤੇ ਟ੍ਰੇਫਿਕ ਇੰਚਾਰਜ਼ ਨਾਲ ਗੱਲ ਕਰ ਕਰੇਨਾ ਦੇ ਮਾਲਕ ਉਤੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ