ਮੈਚ ਹਾਰਨ ਵਾਲੀ ਟੀਮ ਦੇ ਪ੍ਰਸ਼ੰਸਕਾਂ ਨੇ ਕੀਤਾ ਦੰਗਾ
ਮੈਚ ਹਾਰਨ ਵਾਲੀ ਟੀਮ ਦੇ ਪ੍ਰਸ਼ੰਸਕਾਂ ਨੇ ਕੀਤਾ ਦੰਗਾ
ਅਨੋਖਾ ਪ੍ਰਦਸ਼ਨ ਦੇਖਣ ਨੂੰ ਮਿਲਿਆ ਮਾਮਲਾ ਹੈ ਕਤਰ ‘ਚ ਫੀਫਾ ਵਿਸ਼ਵ ਕੱਪ ਦੇ ਮੈਚ ‘ਚ ਮੋਰੱਕੋ ਦੀ ਬੈਲਜੀਅਮ ‘ਤੇ ਜਿੱਤ ਤੋਂ ਬਾਅਦ ਬੈਲਜੀਅਮ ਦੀ ਰਾਜਧਾਨੀ ‘ਚ ਕਈ ਥਾਵਾਂ ‘ਤੇ ਦੰਗੇ ਹੋਏ ਜਿੱਥੇ ਦਰਜਨਾਂ ਫੁੱਟਬਾਲ ਪ੍ਰਸ਼ੰਸਕ ਮੋਰੱਕੋ ਦਾ ਝੰਡਾ ਲੈ ਕੇ ਪਹੁੰਚੇ। ਪੁਲਿਸ ਨੂੰ ਦੰਗਾਕਾਰੀਆਂ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ। ਪੁਲਿਸ ਨੇ ਕਿਹਾ, “ਦੰਗਾਕਾਰੀਆਂ ਨੇ ਆਤਿਸ਼ਬਾਜੀ ਸਮੱਗਰੀ, ਪ੍ਰੋਜੈਕਟਾਈਲ, ਲਾਠੀਆਂ ਦੀ ਵਰਤੋਂ ਕੀਤੀ ਅਤੇ ਜਨਤਕ ਰਾਜਮਾਰਗ ਨੂੰ ਅੱਗ ਲਗਾ ਦਿੱਤੀ,”। ਇਸ ਦੰਗੇ ਦੌਰਾਨ ਇੱਕ ਪੱਤਰਕਾਰ ਨੂੰ ਵੀ ਸੱਟਾਂ ਲੱਗੀਆਂ ਹਨ ਸਰਕਾਰ ਪੂਰੇ ਮਾਮਲੇ ਨੂੰ ਲੈ ਕੇ ਕਾਫੀ ਸਖਤੀ ਚ ਹੈ