• Sunday, 5 July 2026
Advertisement Advertisement
ਪੱਤਰਕਾਰ ਡਾ ਬਲਬੀਰ ਸਿੰਘ ਖਾਲੜਾ ਦੀ ਪਤਨੀ ਦੀ ਹੋਈ ਮੌਤ

05 Jul 2026

ਪੱਤਰਕਾਰ ਡਾ ਬਲਬੀਰ ਸਿੰਘ ਖਾਲੜਾ ਦੀ ਪਤਨੀ ਦੀ ਹੋਈ ਮੌਤ

ਪੱਤਰਕਾਰ ਡਾ ਬਲਬੀਰ ਸਿੰਘ ਖਾਲੜਾ ਦੀ ਪਤਨੀ ਦੀ ਹੋਈ ਮੌਤ 

ਜਲੰਧਰ, ਲੋਕ ਬਾਣੀ -- ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿਥੇ ਰੋਜ਼ਾਨਾ ਲੋਕ ਬਾਣੀ ਅਖ਼ਬਾਰ ਦੇ ਪੱਤਰਕਾਰ ਡਾ ਬਲਬੀਰ ਸਿੰਘ ਖਾਲੜਾ ਜੀ ਦੀ ਪਤਨੀ ਬੀਬੀ ਮਨਦੀਪ ਕੌਰ ਜੋ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦੀ ਅਚਾਨਕ ਹਸਪਤਾਲ ਵਿਚ ਮੋਤ ਹੋ ਗਈ ਜਿੰਨਾ ਦਾ ਅੰਤਿਮ ਸੰਸਕਾਰ ਅੱਜ ਐਤਵਾਰ ਨੂੰ ਜਲੰਧਰ ਚ ਕੀਤਾ ਜਾਵੇਗਾ

Published on: 05 Jul 2026

Amandeep Mehra
📣 Share this post

Latest News