ਜਲੰਧਰ ਚ ਵਾਪਰਿਆ ਸਕੂਲ ਬੱਸ ਨਾਲ ਹਾਦਸਾ ਕਈ ਬੱਚੇ ਜ਼ਖ਼ਮੀ
ਜਲੰਧਰ, ਲੋਕ ਬਾਣੀ-- ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਨਕੋਦਰ ਇਲਾਕੇ ਤੋਂ ਆ ਰਹੀ ਹੈ ਇਹ ਘਟਨਾ। ਨਕੋਦਰ ਦੇ ਚੱਕ ਵੇਡਲ ਨੇੜੇ ਅੱਜ ਵਾਪਰੀ ਸਵੇਰੇ ਸਕੂਲੀ ਬੱਸਾਂ ਦਾ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਸਹਿਮ ਅਤੇ ਹੜਕੰਪ ਦਾ ਮਾਹੌਲ ਪੈਦਾ ਹੋ ਗਿਆ ਹੈ।ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਜ਼ਖ਼ਮੀ ਬਚਿਆ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ
