ਜਲੰਧਰ ਸੈਂਟਰਲ ਚ ਰਜਿੰਦਰ ਬੇਰੀ ਦੀ ਹਨੇਰੀ ਕੀਤਾ ਗਿਆ ਪਾਰਕ ਚ ਉਦਘਾਟਨ
ਜਲੰਧਰ , ਲੋਕ ਬਾਣੀ --ਜਲੰਧਰ ਸੈਂਟਰਲ ਹਲਕੇ ਦੇ ਸਿਲਵਰ ਇਨਕਲੇਵ ਪਾਰਕ ਵਿੱਚ ਐਮਪੀ ਲੈਂਡ ਗਰਾਂਟ ਤਹਿਤ ਲਗਵਾਏ ਗਏ ਓਪਨ ਜਿਮ ਦਾ ਉਦਘਾਟਨ ਅੱਜ ਸਾਬਕਾ ਵਿਧਾਇਕ ਰਜਿੰਦਰ ਬੇਰੀ ਵੱਲੋਂ ਕਰਕੇ ਇਸ ਨੂੰ ਇਲਾਕਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸਿਲਵਰ ਇਨਕਲੇਵ ਪਾਰਕ ਸੋਸਾਇਟੀ ਦੇ ਅਹੁਦੇਦਾਰਾਂ ਨੇ ਓਪਨ ਜਿਮ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਰਜਿੰਦਰ ਬੇਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਰਜਿੰਦਰ ਬੇਰੀ ਨੇ ਕਿਹਾ ਕਿ ਜਲੰਧਰ ਤੋਂ ਸੰਸਦ ਮੈਂਬਰ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਜਾਰੀ ਕੀਤੀ ਗਈ ਐਮਪੀ ਲੈਂਡ ਗਰਾਂਟ ਰਾਹੀਂ ਜਲੰਧਰ ਸੈਂਟਰਲ ਹਲਕੇ ਵਿੱਚ ਲੋਕਾਂ ਦੀਆਂ ਲੋੜਾਂ ਨੂੰ ਧਿ
