ਜਲੰਧਰ ਚ ਧਮਾਕਾ ਇਲਾਕੇ ਵਿੱਚ ਦਹਿਸ਼ਤ
ਜਲੰਧਰ, ਵਿਸ਼ਾਲ ਸ਼ੈਲੀ --ਜਲੰਧਰ ਵਿੱਚ ਬੀਐਸਐਫ ਹੈਡਕੁਆਰਟਰ ਨੇੜੇ ਧਮਾਕਾ ਹੋਣ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਧਮਾਕੇ ਦੀ ਆਵਾਜ਼ ਡੇਢ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਹੈ। ਬੀਐਸਐਫ ਹੈਡ ਕੁਆਰਟਰ ਦੇ ਨੇੜੇ ਰਿਹਾਇਸ਼ੀ ਇਲਾਕੇ ਲਾਡੋਵਾਲੀ ਰੋਡ ਅਤੇ ਗੁਰੂ ਨਾਨਕਪੁਰਾ ਦੀ ਮਾਰਕੀਟ ਵਿੱਚ ਖਰੀਦਦਾਰੀ ਕਰਦੇ ਲੋਕ ਧਮਾਕੇ ਕਾਰਨ ਸਹਿਮ ਗਏ ਤੇ ਪੂਰੇ ਇਲਾਕੇ ਚ ਦਹਿਸ਼ਤ ਫੈਲ ਗਈ ਤੇ ਮੋਕੇ ਤੇ ਪੁਲਿਸ ਪ੍ਰਸ਼ਾਸਨ ਤੇ ਅਫਸਰ ਪਹੁੰਚੇ ਸਕੂਟਰੀ ਚਾਲਕ ਹਿਰਾਸਤ ਵਿਚ ਲੇ ਕੇ ਪੁਲੀਸ ਕਰ ਰਹੀ ਹੈ ਜਾਂਚ
