• Sunday, 24 May 2026
Advertisement Advertisement
ਪੰਜਾਬ ਚ ਕਾਨੂੰਨ ਵਿਵਸਥਾ ਦਾ ਇੰਨਾ ਬੂਰਾ ਹਾਲ ਹੈ ਕੀ ਪੁਲਿਸ ਵਾਲਾਂ ਹੀ ਮਾਰ ਤਾਂ ਪੜ੍ਹੋ ਪੂਰੀ ਖਬਰ

24 May 2026

ਪੰਜਾਬ ਚ ਕਾਨੂੰਨ ਵਿਵਸਥਾ ਦਾ ਇੰਨਾ ਬੂਰਾ ਹਾਲ ਹੈ ਕੀ ਪੁਲਿਸ ਵਾਲਾਂ ਹੀ ਮਾਰ ਤਾਂ ਪੜ੍ਹੋ ਪੂਰੀ ਖਬਰ

 

ਪੰਜਾਬ ਚ ਕਾਨੂੰਨ ਵਿਵਸਥਾ ਦਾ ਇੰਨਾ ਬੂਰਾ ਹਾਲ ਹੈ ਕੀ ਪੁਲਿਸ ਵਾਲਾਂ ਹੀ ਮਾਰ ਤਾਂ ਪੜ੍ਹੋ ਪੂਰੀ ਖਬਰ 

ਅੰਮ੍ਰਿਤਸਰ: ਲੋਕ ਬਾਣੀ --ਪੰਜਾਬ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਤੇ ਲੁੱਟ ਖੋਹ ਕਤਲ, ਗੋਲੀਆਂ ਤਾਂ ਆਮ ਹੋ ਗਈਆਂ ਹਨ ਪਰ ਹੁਣ ਪੁਲਿਸ ਵਾਲੇ ਵੀ ਸੁਰੱਖਿਅਤ ਨਹੀਂ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਇਲਾਕੇ 'ਤੋ‌ ਸਾਹਮਣੇ ਆਇਆਂ ਹੈ ਜਿਥੇ ਨਿਡਰ ਮੁਲਜ਼ਮਾਂ ਨੇ ਅੱਜ ਸਵੇਰੇ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਸ ਦੇ ਟ੍ਰੈਫਿਕ ਵਿਭਾਗ ਵਿੱਚ ਤਾਇਨਾਤ ਇੱਕ ਏ. ਐੱਸ. ਆਈ. ਜੋਗਾ ਸਿੰਘ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਰੋਤਾਂ ਅਨੁਸਾਰ ਏ. ਐੱਸ. ਆਈ. ਜੋਗਾ ਸਿੰਘ ਗੁਰਦਾਸਪੁਰ ਦੇ ਪਿੰਡ ਘਣੀਆਂ ਕੇ ਬਾਂਗਰ ਦੇ ਰਹਿਣ ਵਾਲੇ ਸਨ। ਇਹ ਘਟਨਾ ਸਵੇਰੇ ਕਰੀਬ 6 ਵਜੇ ਵਾਪਰੀ ਜਦੋਂ ਉਹ ਆਪਣੀ ਸਕੂਟੀ (PB06BJ-6614) ’ਤੇ ਸਵਾਰ ਹੋ ਕੇ ਡਿਊਟੀ ਲਈ ਅੰਮ੍ਰਿਤਸਰ ਜਾ ਰਹੇ ਸਨ। ਮਜੀਠਾ ਤੋਂ ਲਗਭਗ ਇੱਕ ਕਿਲੋਮੀਟਰ ਪਹਿਲਾਂ ਫਤਿਹਗੜ੍ਹ ਚੂੜੀਆਂ-ਮਜੀਠਾ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਫਾਇਰਿੰਗ ਕਰ ਦਿੱਤੀ ਪੰਜਾਬ ਦੇ ਲੋਕ ਵਪਾਰੀ ਵਰਗ ਇੰਨਾ ਘਟਨਾਵਾਂ ਤੋਂ ਸਹਿਮੇ ਪਏ ਹਨ

Published on: 24 May 2026

Amandeep Mehra
📣 Share this post

Latest News