ਪੰਜਾਬ ਦੀਆਂ ਜੇਲ੍ਹਾਂ ਚ ਨਸ਼ੇ ਖਿਲਾਫ ਸਖਤ ਹੋਈ ਹਾਈਕੋਰਟ*
*ਪੰਜਾਬ ਦੀਆਂ ਜੇਲ੍ਹਾਂ ਚ ਨਸ਼ੇ ਖਿਲਾਫ ਸਖਤ ਹੋਈ ਹਾਈਕੋਰਟ*
*ਚੰਡੀਗੜ੍ਹ, ਵਿਨੋਦ ਸ਼ਰਮਾ -ਪੰਜਾਬ ਦੀਆਂ ਜੇਲ੍ਹਾਂ ਹਮੇਸ਼ਾ ਹੀ ਸੁਰਖਿਆ ਵਿਚ ਰਹਿੰਦਿਆਂ ਹਨ ਪਰ ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਦਾਖਲ ਕੀਤੇ ਗਏ ਜੇਲ੍ਹਾਂ ਚ ਨਸ਼ੇ ਦੀ ਭਰਮਾਰ ਦੇ ਕੇਸ ਦੀ ਸੁਣਵਾਈ ਦੌਰਾਨ ਕੋਰਟ ਸਖਤ ਹੋਈ ਹੈ ਤੇ ਅੱਜ ਸੁਣਵਾਈ ਦੋਰਾਨ ਜੇਲ ਮੁਲਾਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਇਲਾਵਾ ਜੇਲ੍ਹ ਵਿਚ ਤਾਇਨਾਤ ਦੋ ਡਾਕਟਰਾ ਦੀ ਗ੍ਰਿਫ਼ਤਾਰੀ ਤੇ ਰੋਲ ਦੀ ਚਰਚਾ ਹੋਈ ਤੇ ਜੇਲ੍ਹਾਂ ਵਿੱਚ ਨਸ਼ੇ ਤੇ ਮੋਬਾਈਲ ਰੋਕਣ ਲਈ ਸਖ਼ਤ ਨਿਰਦੇਸ਼ ਤੇ ਧਿਆਨ ਦੇਣ ਲਈ ਸਰਕਾਰ ਨੂੰ ਕਿਹਾ ਗਿਆ ਹੈ ਜਲਦ ਹੀ ਨਵੇਂ ਯਤਨ ਕਰ ਇੰਨਾ ਸਭ ਨੂੰ ਰੋਕਣ ਦੀ ਤਾੜਨਾ ਕੀਤੀ*