ਜਲੰਧਰ ਚ ਆਪ ਪਾਰਟੀ ਦੇ ਨੇਤਾ ਦੇ ਘਰ ਦੇ ਬਾਹਰ ਦਾ ਹਾਲ*
*ਜਲੰਧਰ ਚ ਆਪ ਪਾਰਟੀ ਦੇ ਨੇਤਾ ਦੇ ਘਰ ਦੇ ਬਾਹਰ ਦਾ ਹਾਲ*
*ਜਲੰਧਰ, ਲੋਕ ਬਾਣੀ*
*ਪੰਜਾਬ ਵਿੱਚ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਪ ਸਰਕਾਰ ਦੇ ਸਾਰੇ ਮੰਤਰੀ ਸੰਤਰੀ ਤੇ ਅਮਲੇ ਨੇ ਜਲੰਧਰ ਵਿੱਚ ਡੇਰੇ ਲਾਏ ਹੋਏ ਹਨ ਮੁੱਖ ਮੰਤਰੀ ਤੋਂ ਲੇ ਕੇ ਵਿਧਾਇਕ ਮੰਤਰੀ ਪ੍ਰਧਾਨ ਆਂਦੀ ਸ਼ਹਿਰ ਵਿੱਚ ਹਨ ਪਰ ਕਿਸੇ ਨੇ ਵੀ ਜਲੰਧਰ ਦਾ ਦੋਰਾ ਜਾ ਇਕ ਝਾਤ ਸ਼ਹਿਰ ਵੱਲ ਨਿਕਲ ਨਹੀਂ ਮਾਰੀਂ ਕਿ ਹਾਲ ਹੈ ਸੜਕਾਂ ਦਾ ਮੁਹਲਿਆਂ ਦਾ ਕੋਈ ਵਾਰਸ ਨਹੀਂ, ਮੋਜੂਦਾ ਪ੍ਰਸ਼ਾਸਨ ਨੂੰ ਜਦੋਂ ਕੋਈ ਕੰਮ ਕਰਵਾਉਣ ਜਾਂਦਾ ਹੈ ਤਾਂ ਸਟਾਫ ਦੀ ਕਮੀਂ ਜਾ ਫੇਰ ਵੋਟਾਂ ਤੇ ਡਿਊਟੀ ਦਾ ਬਹਾਨਾ ਲਾ ਭੇਜ ਦਿੱਤਾ ਜਾਂਦਾ ਹੈ ਤਾਜ਼ਾ ਮਿਸਾਲ ਹੈ ਜਲੰਧਰ ਦੇ ਅਮਨ ਨਗਰ ਮੁਹੱਲੇ ਦੀ ਜਿਥੋਂ ਦੇ ਡਾ ਬੀ.ਡੀ ਸ਼ਰਮਾ ਕਾਂਗਰਸ ਛੱਡ ਕੇ ਆਪ ਸਰਕਾਰ ਵਿਚ ਆਏ ਹਨ ਤੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਸੇਵਾ ਕੋਣ ਕਰੇਗਾ ਘਰ ਦੇ ਬਾਹਰ ਮੀਂਹ ਦੇ ਪਾਣੀ ਦਾ ਛੱਪੜ ਬਣ ਚੁੱਕਾ ਹੈ ਜ਼ੋ ਕਿ ਵੱਡੀ ਘਟਨਾ ਦਾ ਕਾਰਨ ਬਣ ਸਕਦਾ ਹੈ ਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਦੋਂ ਆਪਣੇ ਘਰ ਬਾਹਰ ਹੀ ਨੇਤਾ ਜੀ ਸਫ਼ਾਈ ਨਾ ਕਰਵਾ ਸਕੇ ਤਾਂ ਵਾਰਡ ਦਾ ਹੋਵੇਗਾ ਇਹ ਗੱਲ ਲੋਕਾਂ ਵਿਚ ਆਮ ਸੁਣਨ ਨੂੰ ਮਿਲ ਰਹੀ ਹੈ*